Patiala Politics

Patiala News Politics

ਚੋਣਾਂ ‘ਚ ਨਹੀਂ ਹੋਣ ਦੇਵਾਂਗੇ ਧੱਕੇਸ਼ਾਹੀ: ਸੁਖਬੀਰ ਸਿੰਘ ਬਾਦਲ 


ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਪ੍ਰਧਾਨ ‘ਚ ਚੱਲ ਰਹੀ ਬੈਠਕ ਖਤਮ ਹੋਣ ‘ਤੇ ਸੁਖਬੀਰ ਬਾਦਲ ਨੇ ਕਿਹਾ ਜਿਸ ਅਨੁਪਾਤ ‘ਚ ਪਹਿਲਾਂ ਚੋਣਾਂ ਲੜੀਆਂ ਜਾਂਦੀਆਂ ਸਨ, ਉਸੇ ‘ਚ ਹੀ ਹੁਣ ਵੀ ਲੜੀਆਂ ਜਾਣਗੀਆਂ। ਇਸ ਸੰਬੰਧ ‘ਚ ਇੱਕ ਲੋਕਲ ਕਮੇਟੀ ਬਣਾ ਦਿੱਤੀ ਗਈ ਹੈ।ਚੋਣਾਂ ‘ਚ ਨਹੀਂ ਹੋਣ ਦੇਵਾਂਗੇ ਧੱਕੇਸ਼ਾਹੀ: ਸੁਖਬੀਰ ਸਿੰਘ ਬਾਦਲ 

Facebook Comments