Patiala Covid Vaccination Schedule 12 July
July 11, 2021 - PatialaPolitics
12 ਜੁਲਾਈ ਦਿਨ ਸੋਮਵਾਰ ਨੂੰ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਵਾਈ.ਪੀ.ਐਸ.ਸਕੂਲ, ਨਿਰੰਕਾਰੀ ਭਵਨ,ਰਾਧਾਸੁਆਮੀ ਸਤਸੰਗ ਘਰ,ਤਿਆਗੀ ਭਵਨ ਸਨੋਰੀ ਅੱਡਾ,ਗੁਰੂੁਦੁਆਰਾ ਸ਼੍ਰੀ ਸਿੰਘ ਸਭਾ ਹਰਿੰਦਰ ਨਗਰ, ਗੁਰੂ ਨਾਨਕ ਨਗਰ ਗੱਲੀ ਨੰਬਰ 07, ਅਉਰੋਮੀਰਾ ਸੈਂਟਰ ਆਫ ਲਰਨਿੰਗ ਐਸ.ਐਸ.ਟੀ ਨਗਰ, ਐਸ.ਡੀ ਸਕੂਲ ਸਰਹੰਦੀ ਬਜਾਰ, ਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਘਰ, ਵਾਰਡ ਨੰਬਰ 20 ਗਣੇਸ਼ ਨਗਰ, ਆਰਿਆ ਸਮਾਜ ਮੰਦਰ ਰਾਜਪੁਰਾ ਟਾਉਨ, ਵਿਸ਼ਵਕਰਮਾ ਮੰੰਦਰ ਨੇੜੇ ਫੁਆਰਾ ਚੌਂਕ, ਨਾਭਾ ਦੇ ਐਮ.ਪੀ.ਡਬਲਿਉ ਸਕੂਲ, ਵਾਰਡ ਨੰਬਰ 23 ਸ਼ਿਸ਼ੂ ਨਿਕੇਤਨ ਸਕੂਲ, ਰਾਧਾਸੁਆਮੀ ਸਤਸੰਗ ਘਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਾਤੜਾਂ ਦੀ ਅਗਰਵਾਲ ਧਰਮਸ਼ਾਲਾ ਅਤੇ ਰਾਧਾਸੁਆਮੀ ਸਤਸੰਗ ਘਰ, ਪਿੰਡ ਬਖਸ਼ੀਵਾਲਾ , ਦੇਵੀਗੜ, ਸਨੋਰ, ਕਾਹਨਗੜ, ਜਨਸੂਈ, ਖੇੜਾ ਮਾਣਕਪੁਰ, ਨਰਮਾਣਾ, ਖੇੜੀ ਜੱਟਾਂ, ਬੀਨਾਹੇੜੀ, ਮੰਡੋਰ ਦੇ ਰਾਧਾਸੁਆਮੀ ਸਤਸੰਗ ਘਰਾਂ ਆਦਿ ਥਾਵਾਂ ਤੋਂ ਇਲਾਵਾ ਬਲਾਕ ਸ਼ੁਤਰਾਣਾ, ਕਾਲੋਮਾਜਰਾ, ਕੌਲੀ, ਹਰਪਾਲਪੁਰ, ਦੁਧਨਸਾਧਾ ਅਤੇ ਭਾਦਸੋਂ ਦੇ 60 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ । ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ ਜਦ ਕਿ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਦੀ ਅਨੈਕਸੀ ਵਿੱਚ ਕੋਵੈਕਸਿਨ ਵੈਕਸੀਨ ਨਾਲ ਕੋਵਿਡ ਟੀਕਾਕਰਣ ਕੀਤਾ ਜਾਵੇਗਾ।