Motorcycle thief arrested by Patiala Police,12 bikes recovered

July 14, 2021 - PatialaPolitics

ਪ੍ਰੈਸ ਨੋਟ                                 ਮਿਤੀ 14-07-2021

ਪਟਿਆਲਾ ਪੁਲਿਸ ਵੱਲੋਂ ਵਹੀਕਲ ਚੋਰੀ ਕਰਨ ਵਾਲਾ ਵਿਅਕਤੀ ਕਾਬੂ 12 ਮੋਟਰਸਾਇਕਲ ਬਰਾਮਦ **

ਸ੍ਰੀਮਤੀ ਹਰਕਮਲ ਕੌਰ ਬਰਾੜ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮਾਨਯੋਗ ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ ਉਪ ਕਪਤਾਨ ਪੁਲਿਸ, ਡੀ) ਪਟਿਆਲਾ ਦੀ ਅਗਵਾਈ ਹੇਠ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਵੱਲੋਂ ਵਹੀਕਲ ਚੋਰੀ ਕਰਨ ਵਾਲੇ ਗੁਰਮੀਤ ਸਿੰਘ ਉਰਫ ਗੀਤੂ ਪੁੱਤਰ ਲੇਟ ਬੁੱਟਾ ਸਿੰਘ ਵਾਸੀ ਹੋਡਲਾ ਕਲਾਂ ਥਾਣਾ ਭੀਖੀ ਜਿਲਾ ਮਾਨਸਾ । ਗ੍ਰਿਫਤਾਰ ਕਰਕੇ ਇਸਦੇ ਕਬਜਾ ਵਿਚੋਂ 12 ਮੋਟਰਸਾਇਕਲਚੋਰੀਸੁਦਾ ਬਰਾਮਦ ਕੀਤੇ ਗਏ ਹਨ ਵਾਰਦਾਤ ਦਾ ਵੇਰਵਾ :- ਜਿੰਨਾਂ ਨੇ ਅੱਗੇ ਦੱਸਿਆ ਕਿ ਮੁੱਦਈ ਹਰਚਰਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਢੁਕਡੱਬਾ ਥਾਣਾ

ਪਸਿਆਣਾ ਜਿਲਾ ਪਟਿਆਲਾ ਮਿਤੀ 11/06/2021 ਨੂੰ ਮੋਟਰਾਇਕਲ ਨੰਬਰ PB-11EX4075 ਪਰ ਸਵਾਰ ਹੋਕੇ ਆਪਣੇ ਨਿਜੀ ਕੰਮ ਲਈ ਛੋਟੀ ਬਾਰਾਦਰੀ ਵਿਖੇ ਆਇਆ ਜਿਥੋਂ ਉਸਦਾ ਮੋਟਰਸਾਇਕਲ ਚੋਰੀ ਹੋਣਾ ਪਾਇਆ ਗਿਆ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 262 ਮਿਤੀ 23/06/2021 ਅ/ਧ 379 ਹਿੰ:ਦ: ਥਾਣਾ ਕੋਤਵਾਲੀ ਪਟਿਆਲਾ ਦਰਜ ਹੋਇਆ ਸੀ।

ਗ੍ਰਿਫਤਾਰੀ ਅਤੇ ਬਰਾਮਦਗੀ ਬਾਰੇ :- ਮਿਤੀ 08.07.2021 ਨੂੰ ਏ.ਐਸ.ਆਈ.ਜਸਪਾਲ ਸਿੰਘ ਸੀ.ਆਈ.ਏ ਪਟਿਆਲਾ ਪੁਲਿਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਅਧਾਰ ਪਰ ਗੁਰਮੀਤ ਸਿੰਘ ਉਰਫ ਗੀਤੂ ਪੁੱਤਰ ਲੇਟ ਬੁੱਟਾ ਸਿੰਘ ਵਾਸੀ ਹੋਡਲਾ ਕਲਾਂ ਥਾਣਾ ਭੀਖੀ ਜਿਲਾ ਮਾਨਸਾ ਨੂੰ ਸੇਵਾ ਸਿੰਘ ਠੀਕਰੀਵਾਲਾ ਚੋਕ ਨੇੜੇ ਰਜਿੰਦਰਾ ਹਸਪਤਾਲ ਪਟਿਆਲਾ ਤੋਂ PB-11BX-4075 ਪਰ ਕਾਬੂ ਕਰਕੇ ਗ੍ਰਿਫ ‘ ਕੀਤਾ ਗਿਆ ਦੋਰਾਨੇ ‘ ਚਿਮਾਡ ਇਸ ਦੀ ਨਿਸ਼ਾਨਦੇਹੀ ਪਰ ਚੋਰੀ ਕੀਤੇ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। ਇਹ ਮੋਟਰਸਇਕਲ ਇਸ ਵੱਲੋਂ ਛੋਟੀ ਬਰਾਦਰੀ, ਰਜਿੰਦਰਾ ਹਸਤਪਾਲ ‘ ਬਾਹਰੋ ਅਤੇ ਵੱਡੀ ਬਾਰਾਦਰੀ ਆਦਿ ਦੇ ਬਾਹਰ ਪਾਰਕਿੰਗ ਵਿਚੋਂ ਚੋਰੀ ਕੀਤੇ ਹਨ।

ਦੋਸੀ ਗੁਰਮੀਤ ਸਿੰਘ ਉਰਫ ਗੀਤੂ ਉਕਤ ਦੇ ਖਿਲਾਫ ਪਹਿਲਾਂ ਵੀ 2 ਮੁਕੱਦਮੇ ਵਹੀਕਲ ਚੋਰੀ ਤੇ ਇਕ ਮੁਕੱਦਮਾ NDPS Act ਦਾ ਦਰਜ ਹੈ ਜਿਸ ਨੂੰ NDPS Act ਵਾਲੇ ਕੇਸ ਵਿੱਚ 10 ਸਾਲ ਦੀ ਸਜ਼ਾ ਹੋਈ ਸੀ ਜੋ ਸਾਲ 2019 ਵਿੱਚ ਜਮਾਨਤ ਪਰ ਬਾਹਰ ਆਇਆ ਹੈ।

ਗ੍ਰਿਫਤਾਰ ਦੋਸੀਆ ਬਾਰੇ ਵੇਰਵਾ :-
ਨਾਮ ਅਤੇ ਪਤਾ:- ਗੁਰਮੀਤ ਸਿੰਘ ਉਰਫ ਗੀਤ ਪੱਤਰ ਲੇਟ ਬੁੱਟਾ ਸਿੰਘ ਵਾਸੀ ਹੋਡਲਾ ਕਲਾਂ ਥਾਣਾ ਭੀਖੀ ਜਿਲਾ ਮਾਨਸਾ।

ਉਮਰ ਕਰੀਬ:-36 ਸਾਲ

ਪੜਾਈ:- “6ਵੀਂ ਪਾਸ

ਕਿੱਤਾ :- ਲੇਬਰ ਦਾ ਕੰਮ ਕਰਦਾ ਹੈ

ਸਾਦੀਸੁਦਾ:- ਕੁਆਰਾ ਹੈ

ਰਿਕਵਰੀ ਅਤੇ ਦਰਜ ਮੁਕੱਦਮੇ :-

1)FIR No 1082 Date 13.12.2013 U/S 379 IPC PS City Sirsa Haryana.

2) FIR Na 35. Date 24.12.2013 U/S 379 IPC PS Kotwali PTL

3) FIR No 175 Date 25.12.2013 U/S 22 NDPS Act PS Lahori Gate PTL

ਬਰਾਮਦਗੀ ਮੋਟਰਸਾਇਕਲ:-

1) PB11 BX- 4075
2) PB11 CC- 7674
3) PB11 BT- 7547
4) HR20 AC- 8706
5) PB-11CM- 5013
6) PB-07AF-1517
7) HR-02AD- 8260
8) PB11 CA- 0912
9) PB03 Z-1219
10) PB19 Q- 0652
11) PB03 AE 2934
12) Without Number