Covid vaccination schedule of Patiala for 23 August
August 22, 2021 - PatialaPolitics
ਉਹਨਾਂ ਕਿਹਾ ਕਿ ਕੱਲ ਮਿਤੀ 23 ਅਗਸਤ ਦਿਨ ਸੌਮਵਾਰ ਨੂੰ ਕੌਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਰਾਜਿੰਦਰਾ ਹਸਪਤਾਲ, ਸ਼ਿਵ ਮੰਦਰ ਨਿਉ ਅਨਾਜ ਮੰਡੀ ਸਰਹੰਦ ਰੋਡ, ਨਾਭਾ ਦੇ ਐਮ.ਪੀ.ਡਬਲਿਉ.ਸਕੂਲ ਸਿਵਲ ਹਸਪਤਾਲ ਅਤੇ ਰੋਟਰੀ ਭਵਨ, ਰਾਜਪੁਰਾ ਦੇ ਸਮਾਲ ਸਕੇਲ ਇੰਡਸਟਰੀਜ ਇੰਡਸਟਰੀਅਲ ਅਸਟੇਟ ਤੋਂ ਇਲਾਵਾ ਗਰਭਵੱਤੀ ਮਾਵਾਂ ਦੇ ਕੋਵਿਡ ਟੀਕਾਕਰਨ ਲਈ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਆਰਿਆ ਸਮਾਜ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ
Random Posts
Ajitpal Singh Kohli Patiala Rural making a victory sign
- What problems you are facing in your Patiala ward?
Bibi Jagir Kaur elected as President of SGPC
Covid:Quarantine leave Notification for Punjab Government
Patiala covid report 17 December
READY TO QUIT OR BE DISMISSED RATHER THAN BOW TO INJUSTICE TO FARMERS, SAYS PUNJAB CM
- Punjab Elections 2022: Clash reported in Patiala
Sukhpal Khaira,others joins Punjab Congress
Sand Price reduced by 10 rupees in Patiala