Patiala Mayor: Next hearing on December 6

ਪਟਿਆਲਾ ਦੇ ਮੇਅਰ ਦੇ ਅਹੁਦੇ ਤੋਂ ਬੇਭਰੋਸਗੀ ਮਤਾ ਡਿੱਗਣ ਦੇ ਬਾਵਜੂਦ ਵੀ ਮੁਅੱਤਲ ਕੀਤੇ ਗਏ ਕੈਪਟਨ ਖੇਮੇ ਦੇ ਸੰਜੀਵ ਸ਼ਰਮਾ ਬਿੱਟੂ ਦੀ ਪਟੀਸ਼ਨ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਣੀ ਸੀ। ਪਰ, ਹੁਣ ਇਸ ਸੁਣਵਾਈ ਨੂੰ ਸੋਮਵਾਰ ਤੱਕ ਟਾਲ ਦਿੱਤਾ ਗਿਆ ਹੈ। ਮਾਮਲੇ ਦੀ ਸੁਣਵਾਈ ਹੁਣ ਸੋਮਵਾਰ ਨੂੰ ਹੋਵੇਗੀ।