Insp Shaminder Singh to get President’s Police Medal For Meritorious Service

January 25, 2022 - PatialaPolitics

Ins Shaminder Singh to get President’s Police Medal For Meritorious Service

ਇੰਸਪੈਕਟਰ ਸਮਿੰਦਰ ਸਿੰਘ ਨੰਬਰ 146/ਪੀ.ਆਰ.

ਰਾਸ਼ਟਰਪਤੀ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਨਾਲ ਸਨਮਾਨਿਤ

Ins Shaminder Singh
Ins Shaminder Singh

ਇੰਸਪੈਕਟਰ ਸਮਿੰਦਰ ਸਿੰਘ ਨੰਬਰ 146/ਪੀ.ਆਰ ਨੇ ਵੱਖ-ਵੱਖ ਲੁੱਟਾਂ ਖੋਹਾਂ m vec 3 ਅੰਨੇ ਕਤਲਾਂ ਦੇ ਮੁਕੱਦਮਿਆਂ ਨੂੰ ਟਰੇਸ ਕੀਤਾ ਹੈ। ਇਸ ਕਰਮਚਾਰੀ ਨੇ ਅੱਤਵਾਦੀਆਂ ਨਾਲ ਸਬੰਧਤ ਕੇਸਾਂ ਅਤੇ ਗੈਂਗਸਟਰਾਂ ਨਾਲ ਸਬੰਧਤ ਕੇਸਾਂ ਵਿੱਚ ਵੀ ਸਰਗਰਮੀ ਨਾਲ ਕੰਮ ਕੀਤਾ ਹੈ। ਇਸ ਤੋਂ ਇਲਾਵਾ ਇਸ ਕਰਮਚਾਰੀ ਦਾ ਸਾਫ਼ ਸੁਥਰਾ ਅਤੇ ਚੰਗਾਂ ਸਰਵਿਸ ਰਿਕਾਰਡ ਹੋਣ ਬਦਲੇ ਇਸ ਨੂੰ 26 ਜਨਵਰੀ 2022 ( ਗਣਤੰਤਰ ਦਿਵਸ ) ਦੇ ਸਮਾਰੋਹ ਪਰ ਰਾਸ਼ਟਰਪਤੀ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਨਾਲ ਸਨਮਾਨਿਤ ਕੀਤਾ ਗਿਆ hat a 1 ਇਹ ਕਰਮਚਾਰੀ ਜਿਲ੍ਹਾ ਸੰਗਰੂਰ, ਮੋਹਾਲੀ ਅਤੇ ਪਟਿਆਲਾ ਦੇ ਵੱਖਵੱਖ ਥਾਣਿਆਂ ਵਿੱਚ ਬਤੌਰ ਮੁੱਖ ਅਫਸਰ ਅਤੇ ਸੀ.ਆਈ.ਏ ਸਟਾਫ ਦੇ ਇੰਚਾਰਜ ਰਹਿ ਚੁੱਕੇ ਹਨ। ਇਸ ਕਰਮਚਾਰੀ ਨੂੰ ਇਸ ਤੋਂ ਪਹਿਲਾ ਮੁੱਖ ਮੰਤਰੀ ਮੈਡਲ ਨਾਲ ਅਤੇ 06 ਡੀ.ਜੀ.ਪੀ ਕਮਾਂਡੇਸ਼ਨ ਡਿਸਕਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ।