Major decisions by Bhagwant Mann before CM aoth

March 10, 2022 - PatialaPolitics

Major decisions by Bhagwant Mann before CM aoth

ਸੰਗਰੂਰ

 

ਖਟਕੜ ਕਲਾਂ ਚ ਹੋਏਗਾ ਸੋਹੰ ਚੁੱਕ ਸਮਾਗਮ-ਭਗਵੰਤ ਮਾਨ

 

ਸਰਕਾਰੀ ਦਫਤਰਾਂ ਚ ਨਹੀਂ ਲੱਗੇਗੀ ਮੁੱਖ ਮੰਤਰੀ ਦੀ ਫੋਟੋ-ਭਗਵੰਤ ਮਾਨ

 

ਹਰ ਦਫਤਰ ਚ ਸ਼ਹੀਦ ਭਗਤ ਸਿੰਘ ਤੇ ਬਾਬਾ ਅੰਬੇਡਕਰ ਦੀ ਫੋਟੋ ਲੱਗੇਗੀ-ਭਗਵੰਤ ਮਾਨ

 

ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਹੋਣਗੇ-ਭਗਵੰਤ ਮਾਨ