What Next for Bikram Majithia ?
April 8, 2022 - PatialaPolitics
What Next for Bikram Majithia ?
ਚੰਡੀਗੜ੍ਹ
🚩ਅਕਾਲੀ ਆਗੂ ਬਿਕਰਮ ਮਜੀਠੀਆ ਦੀ ਜੇਲ੍ਹ ਚ ਬੈਰਕ ਸ਼ਿਫਟ ਦਾ ਮਾਮਲਾ
🚩ਪੰਜਾਬ ਅਤੇ ਹਰਿਆਣਾ ਹਾਈਕੋਰਟ ਚ ਹੋਈ ਸੁਣਵਾਈ
🚩ਮਜੀਠੀਆ ਦੇ ਵਕੀਲ ਵਲੋਂ ਅਦਾਲਤ ਨੂੰ ਅਪੀਲ ਕੇ ਮਜੀਠੀਆ ਨੂੰ ਮੁੜ ਵੱਖਰੀ ਬੈਰਕ ਚ ਭੇਜਿਆ ਜਾਵੇ
🚩ਮਜੀਠੀਆ ਹੁਣ ਫਾਂਸੀ ਅਹਾਤੇ ਚ ਕਟ ਰਹੇ ਦਿਨ-ਐਡਵੋਕੇਟ ਕਲੇਰ
🚩ਮਾਮਲੇ ਦੀ ਸੁਣਵਾਈ 12 ਅਪ੍ਰੈਲ ਤੇ ਪਈ