Patiala boy Simranjit Singh commits suicide

April 15, 2022 - PatialaPolitics

Patiala boy Simranjit Singh commits suicide

Patiala boy Simranjit Singh commits suicide

ਸਿਮਰਨਜੀਤ ਸਿੰਘ ਉਮਰ ਕਰੀਬ 24 ਸਾਲ ਦੀ ਲਵ-ਮੈਰਿਜ ਹਰਮੀਤ ਸਿੰਘ ਦੀ ਪੁੱਤਰੀ ਜਸਮੀਤ ਕੌਰ ਨਾਲ ਹੋਈ ਸੀ, ਜੋ ਵਿਆਹ ਤੋਂ ਬਾਅਦ ਸਿਮਰਨਜੀਤ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਸਨ, ਜੋ ਉਸਦੀ ਜਮੀਨ ਨੂੰ ਆਪਣੀ ਲੜਕੀ ਦੇ ਨਾਮ ਲਗਵਾਉਣ ਲਈ ਕਹਿਣ ਲੱਗ ਪਏ ਸਨ, ਪਰ ਸਿਮਰਨਜੀਤ ਸਿੰਘ ਦੇ ਮਨ੍ਹਾ ਕਰਨ ਪਰ ਜਸਮੀਤ ਨੂੰ ਆਪਣੇ ਨਾਲ ਲੈ ਗਏ ਸਨ ਤੇ ਤਲਾਕ ਲਈ 70 ਲੱਖ ਰੁਪਏ ਦੀ ਮੰਗ ਕਰਨ ਲੱਗ ਪਏ ਸਨ 13/04/22 ਨੂੰ ਸਿਮਰਨਜੀਤ ਸਿੰਘ ਨੇ ਆਪਣੇ ਤਾਏ ਦੇ ਲੜਕੇ ਨੂੰ ਫੋਨ ਪਰ ਦੱਸਿਆ ਕਿ ਉਸ ਦੇ ਸਹੁਰੇ,ਉਸ ਨੂੰ ਕਾਫੀ ਤੰਗ ਪ੍ਰੇਸ਼ਾਨ ਕਰ ਰਹੇ ਹਨ, ਜਿਸ ਕਾਰਨ ਉਹ ਖੁਦਖੁਸ਼ੀ ਕਰਨਾ ਚਾਹੁੰਦਾ ਹੈ,ਜਦੋ ਵਿਸਾਖੀ ਵਾਲੇ ਦਿੱਨ ਤਾਏ ਦਾ ਪਰਿਵਾਰ ਹਾਲ ਚਾਲ ਦੇਖਣ ਪੁੱਜਿਆ ਤਾ ਦੇਖਿਆ ਕਿ ਸਿਮਰਨਜੀਤ ਸਿੰਘ ਬੇਹੋਸ਼ੀ ਦੀ ਹਾਲਤ ਵਿੱਚ ਸੀ ਅਤੇ ਉਸਦੇ ਹੱਥ ਵਿੱਚ ਇੱਕ ਹੱਥੀ ਲਿਖਤ ਲੈਟਰ ਸੀ, ਜਿਸ ਵਿੱਚ ਆਪਣੇ ਸੁਹਰਾ ਪਰਿਵਾਰ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰਕੇ ਖੁਦਖੁਸ਼ੀ ਕਰਨ ਬਾਰੇ ਲਿਖਿਆ ਸੀ, ਜੋ ਸੋਹਰਿਆਂ ਤੋ ਤੰਗ ਆ ਕੇ ਅਤੇ ਆਪਣੀ ਲੜਕੀ ਜਸਮੀਤ ਕੋਰ ਨੂੰ ਸਿਮਰਨਜੀਤ ਸਿੰਘ ਪਾਸ ਨਾ ਭੇਜਣ ਕਰਕੇ ਸਿਮਰਨਜੀਤ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ।
ਪੁਲਿਸ ਨੇ ਧਾਰਾ 306,34 IPC FIR ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।