Patiala police arrested a close associate of a notorious gangster with 5 pistols

April 18, 2022 - PatialaPolitics

 

ਪਟਿਆਲਾ ਪੁਲਿਸ ਵੱਲੋਂ ਨਾਮੀ ਗੈਂਗਸਟਰ ਦੇ ਨੇੜਲੇ ਸਾਥੀ 5 ਪਿਸਟਲਾਂ ਸਮੇਤ ਕਾਬੂ

 

ਕੁਲ 5 ਪਿਸਟਲ ਸਮੇਤ 20 ਰੌਂਦ (1 ਪਿਸਟਲ 32 ਬੋਰ, 1 ਪਿਸਟਲ 30 ਸੋਚ)

 

ਡਾ: ਨਾਨਕ ਸਿੰਘ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਗੈਂਗਸਟਰਾਂ ਦੇ ਨੇੜਲੇ ਸਾਥੀਆਂ ਤਾਰਨ ਕਮਰ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੰਬਰ 22 ਗਲੀ ਨੰਬਰ () ਸੰਜ ਕਲੋਨੀ ਥਾਣਾ ਕੋਤਵਾਲੀ ਪਟਿਆਲਾ, ਜਸਦੀਪ ਸਿੰਘ ਉਰਫ ਜੱਸ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਰਸੂਲਪੁਰ ਸਦਾ ਥਾਣਾ ਅਨਾਜ ਮੰਡੀ ਜਿਲਾ ਪਟਿਆਲਾ ਹਾਲ ਪਿੰਡ ਬਰੇੜੀ ਸੈਕਟਰ 41-ਡੀ ਥਾਣਾ ਸੈਕਟਰ 39 ਚੰਡੀਗੜ੍ਹ, ਸੁਖਵਿੰਦਰ ਸਿੰਘ ਉਰਫ ਰਾਜਾ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਟਰਵਾਲ ਥਾਣਾ ਪੋਜੇਵਾਲ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਮੁਕੱਦਮਾ ਨੰਬਰ 53 ਮਿਤੀ 12.04.2022 ਅਰਧ 25 Sub Section (7) & (8) Arms Act 1959 as amended by the Arms ( Amendment ) Act 2019 & 34,120 IPC, ਬਾਣ ਪਸਿਆਣਾ ਵਿਚ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਕੁਲ 5 ਪਿਸਟਲ 20 ਰੋਦ 4 ਪਿਸਟਲ 32 ਬੋਰ ਸਮੇਤ 15 ਰੋਦ ਅਤੇ ਇਕ 30 ਬੋਰ ਸਮੇਤ 05 ਰੋਦ) ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

 

ਇਸ ਸਬੰਧੀ ਵਿਸਥਾਰ ਵਿੱਚ ਡਾ: ਮਹਿਤਾਬ ਸਿੰਘ, ਆਈ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਨੇ ਦੱਸਿਆ ਕਿ ਸੀ.ਆਈ.ਏ.ਪਟਿਆਲਾ ਪਾਸ ਗੁਪਤ ਸੂਚਨਾ ਸੀ ਕਿ ਕਰੀਮੀਨਲ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਨਜਾਇਜ ਹਥਿਆਰਾਂ ਦੀ ਸਪਲਾਈ ਕਰ ਰਹੇ ਹਨ ਇਸ ਦੀ ਡੂੰਘਾਈ ਨਾਲ ਤਫਤੀਸ਼ ਕਰਨ ਲਈ ਸ੍ਰੀ ਅਜੈਪਾਲ ਸਿੰਘ, ਪੀ.ਪੀ.ਐਸ ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸਤੇ ਸੀ.ਆਈ.ਏ.ਸਟਾਫ ਪਟਿਆਲਾ ਵੱਲੋਂ ਦੋਸ਼ੀਆਨ ਦੀ ਗ੍ਰਿਫਤਾਰੀ ਲਈ ਅਤੇ ਨਜਾਇਜ ਹਥਿਆਰਾਂ ਦੀ ਬਰਾਮਦਗੀ ਲਈ ਇਕ ਸਪੈਸ਼ਲ ਅਪਰੇਸ਼ਨ ਚਲਾਇਆ ਗਿਆ ਸੀ।

 

ਜਿੰਨ੍ਹਾਂ ਨੇ ਸੰਖੇਪ ਵਿੱਚ ਦੱਸਿਆ ਕਿ ਸੀ.ਆਈ.ਏ.ਪਟਿਆਲਾ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਏਕੋਟਾਗਿਰੀ ਦੇ ਗੈਂਗਸਟਰ ਰਜੀਵ ਉਰਫ ਰਾਜਾ ਪੁੱਤਰ ਰਾਮ ਪਾਲ ਵਾਸੀ ਮਕਾਨ ਨੰਬਰ 1049 ਤਾਜ ਗੰਜ ਥਾਣਾ ਡਵੀਜ਼ਨ ਨੰਬਰ 03 ਲੁਧਿਆਣਾ ਜੋ ਕਿ ਵੱਖ-ਵੱਖ ਕੇਸਾਂ ਤਹਿਤ ਨਵੀਂ ਜਿਲਾ ਜਲ ਨਾਭਾ ਵਿਚ ਬੰਦ ਹੈ ਜਿਸ ਤੋਂ 34 ਦੇ ਕਰੀਬ ਕਤਲ, ਡਕਤੀ , ਹਾਈਵੇ ਤੋਂ ਖੋਹਾਂ ਆਦਿ ਦੇ ਮੁਕੱਦਮੇ ਦਰਜ ਹਨ ਜੋ ਰਜੀਵ ਰਾਜਾ ਪੁਰਾਣੇ ਕੇਸ਼ਵਾਲਾ ਅਤੇ ਜਿੰਨ੍ਹਾਂ ਨਾਲ ਜੇਲ ਵਿੱਚ ਬੰਦ ਰਿਹਾ ਹੈ ਨਾਲ ਮਿਲਕੇ ਪੰਜਾਬ ਵਿੱਚ ਅਸਲੇ ਦੇ ਸਪਲਾਈ ਕਰ ਰਿਹਾ ਹੈ। ਇਸ ਦੇ ਸਾਥੀ ਤਾਰਨ ਕੁਮਾਰ ਅਤੇ ਇਸਦਾ ਪਿਤਾ ਰਣਜੀਤ ਸਿੰਘ ਜੀਤਾ ਵਗੈਰਾ ਜੋ ਰਜੀਵ ਰਾਜੇ ਦੇ ਪੁਰਾਣੇ ਸਾਥੀ ਰਹੇ ਹਨ। ਜਿਸਤੇ ਤਾਰੁਨ ਕੁਮਾਰ ਪੁੱਤਰ ਰਣਜੀਤ ਸਿੰਘ, ਰਣਜੀਤ ਸਿੰਘ ਜੀਤਾ ਪੁੱਤਰ ਹੁਕਮ ਸਿੰਘ ਵਾਸੀਆਨ ਮਕਾਨ ਨੰਬਰ 22 ਗਲੀ ਨੰਬਰ ()। ਬਲਾਕ ਨੰਬਰ 101 ਸਜੇ ਕਲੋਨੀ ਪਟਿਆਲਾ, ਜਸਦੀਪ ਸਿੰਘ ਉਰਫ ਜੱਸ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਰਸੂਲਪੁਰਸੌਦਾ ਥਾਣਾ ਅਨਾਜ ਮੰਡੀ ਜਿਲਾ ਪਟਿਆਲਾ ਹਾਲ ਬੜੀ ਸੈਕਟਰ 41-ਡੀ, ਥਾਣਾ ਸੈਕਟਰ 39 ਚੰਡੀਗੜ੍ਹ, ਵਗੈਰਾ ਖਿਲਾਫ ਮੁਕੱਦਮਾ ਨੰਬਰ 53 ਮਿਤੀ 12.04.2022 ਅ/ਧ 25 Sub Section (7) & (8) Arms Act 1959 as amended by the Arms (Amendment) Act 2019 & 34,120 IPC, T ਪਸਿਆਣਾ ਜਿਲਾ ਪਟਿਆਲਾ ਦਰਜ ਕੀਤਾ ਗਿਆ ਸੀ।

 

ਗ੍ਰਿਫਤਾਰੀ ਅਤੇ ਬਰਾਮਦਗੀ :- ਨਜਾਇਜ਼ ਹਥਿਆਰਾਂ ਦੀ ਬਰਾਮਦਗੀ ਚਲਾਏ ਗਏ ਅਪਰੇਸ਼ਨ ਦੌਰਾਨ ਮਿਤੀ 17.04,2022 ਨੂੰ A51 ਜਸਪਾਲ ਸਿੰਘ ਅਤੇ ASI ਸੁਨੀਲ ਕੁਮਾਰ ਸੀ.ਆਈ.ਏ ਪਟਿਆਲਾ ਵਲੋਂ ਨਾਕਾਬੰਦੀ ਦੌਰਾਨ ਪੁਲੀ ਸੂਆ ਮਣ ਰੋਡ ਤੋਂ ਤਾਰੁਨ ਕੁਮਾਰ ਪੁੱਤਰ ਰਣਜੀਤ ਸਿੰਘ ਜੀਤਾ ਵਾਸੀ ਮਕਾਨ ਨੰਬਰ 22 ਗਲੀ ਨੰਬਰ 01 ਬਲਾਕ ਨੰਬਰ 01 ਸੰਜੇ ਕਲੋਨੀ ਪਟਿਆਲਾ, ਜਸਦੀਪ ਸਿੰਘ ਉਰਫ ਜੱਸ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਰਸੂਲਪੁਰ ਸੈਦਾ ਥਾਣਾ ਅਨਾਜ ਮੰਡੀ ਜਿਲਾ ਪਟਿਆਲਾ ਹਾਲ ਬੜੀ ਸੈਕਟਰ 41-ਡੀ, ਥਾਣਾ ਸੈਕਟਰ 39 ਚੰਡੀਗੜ੍ਹ ਨੂੰ ਗ੍ਰਿਫਤਾਰ ਕੀਤਾ ਗਿਆ । ਤਾਰਨ ਕੁਮਾਰ ਦੀ ਤਲਾਸ਼ੀ ਦੌਰਾਨ ਦੋ ਪਿਸਟਲ 32 ਬੋਰ ਪੰਜ ਰੋਦ ਅਤੇ ਇਕ ਪਿਸਟਲ 30 ਬੋਰ ਸਮੇਤ 5 ਰੋਂਦ ਅਤੇ ਜਸਦੀਪ ਸਿੰਘ ਉਰਫ ਜਸ ਦੀ ਤਲਾਸ਼ੀ ਦੌਰਾਨ ਇਕ ਪਿਸਟਲ 32 ਬੋਰ ਸਮੇਤ 05 ਰੋਂਦ ਬਰਾਮਦ ਹੋਏ ਜੋ ਉਕਤਾਨ ਦੋਵੇਂ ਰਜੀਵ ਰਾਜੇ ਦੇ ਕਰੀਬੀ ਸਾਥੀ ਹਨ।ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਕ ਅਸਲਾ ਇਸ ਗਿਰੋਹ ਵੱਲੋਂ ਸੁਖਵਿੰਦਰ ਸਿੰਘ ਰਾਜਾ ਨੂੰ ਦੇਣਾ ਪਾਇਆ ਗਿਆ ਜਿਸ ਤੇ ਮਿਤੀ 18.04,2022 ਨੂੰ ਸੁਖਵਿੰਦਰ ਸਿੰਘ ਰਾਜਾ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਟੋਰੋਵਾਲ ਥਾਣਾ ਪੋਜੋਵਾਲ

 

ਜਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਗ੍ਰਿਫਤਾਰ ਕੀਤਾ ਗਿਆ।ਜਿਸ ਪਾਸੋਂ ਇਕ ਪਿਸਟਲ 32 ਬੋਰ ਸਮੇਤ (05 ਰੋਦ ਬਰਾਮਦ ਕੀਤੇ ਗਏ। ਤਾਰਨ ਕੁਮਾਰ ਅਤੇ ਜਸਦੀਪ ਸਿੰਘ ਉਰਫ ਜਸ ਦੇ ਖਿਲਾਫ ਪਹਿਲਾ ਵੀ ਮੁਕੱਦਮੇ ਦਰਜ ਹਨ।ਜਿਹਨਾਂ ਦਾ ਕਰੀਮੀਨਲ ਪਿਛਕੜ ਹੈ, ਸੁਖਵਿੰਦਰ ਸਿੰਘ ਰਾਜਾ ਦੇ ਖ਼ਿਲਾਫ਼ ਪਹਿਲਾ ਕਈ ਮੁਕੱਦਮਾ ਦਰਜ ਨਹੀਂ ਹੈ। ਇਸ ਤਰਾ ਹੁਣ ਤਕ ਤਿੰਨ ਦੋਸੀਆਨ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਕੁਲ 5 ਪਿਸਟਲ ਬਰਾਮਦ ਕੀਤੇ ਗਏ ਹਨ ।ਇਨਾ ਹਥਿਆਰਾਂ ਦੇ ਸਪਲਾਈ ਸੋਰਸ ਬਾਰੇ ਵੀ ਪੁਲਿਸ ਡੂੰਘਾਈ ਨਾਲ ਤਫਤੀਸ਼ ਕਰ ਰਹੀ ਹੈ।

 

ਪਟਿਆਲਾ ਪੁਲਿਸ ਨੇ ਨਜਾਇਜ਼ ਹਥਿਆਰਾਂ ਦੀ ਸਪਲਾਈ ਦੀ ਚੈਨ ਨੂੰ ਤੋੜਿਆ ਹੈ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਨ੍ਹਾਂ ਪਾਸੋਂ ਹੋਰ ਅਸਲਾ ਐਮਨੀਸਨ ਬਰਾਮਦ ਹੋਣ ਦੇ ਅਸਾਰ ਹਨ।

 

Patiala police arrested a close associate of a notorious gangster with 5 pistols