Faridkot man burnt alive as car catches fire

April 27, 2022 - PatialaPolitics

Faridkot man burnt alive as car catches fire

ਕੋਟਕਪੂਰਾ-ਫਰੀਦਕੋਟ ਰੋਡ ‘ਤੇ ਮੰਗਲਵਾਰ ਨੂੰ ਪੰਜਾਬ ਦੇ ਫਰੀਦਕੋਟ ਦੇ 61 ਸਾਲਾ ਵਿਅਕਤੀ ਦੀ ਕਾਰ ਨੂੰ ਅੱਗ ਲੱਗਣ ਕਾਰਨ ਉਸ ਦੀ ਮੌਤ ਹੋ ਗਈ।ਕੱਲ ਇੱਕ ਬਹੁਤ ਦੁੱਖਦ ਘਟਨਾ ਹੋਈ , ਫਰੀਦਕੋਟ ਸ਼ਾਹੀ ਹਵੇਲੀ ਦੇ ਨਜ਼ਦੀਕ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਗਈ, ਆੜਤ ਦਾ ਕੰਮ ਕਰਨ ਵਾਲੇ 65 ਸਾਲ ਦੇ ਹਰਮੰਦਰ ਸਿੰਘ ਸੰਧੂ ਕਾਰ ਵਿੱਚ ਹੀ ਸੜ ਕੇ ਸੁਆਹ ਹੋ ਗਏ । ਕਾਰ ਚਾਲਕ ਆਪਣੀ ਜਾਨ ਬਚਾਉਣ ਲਈ ਕਾਫ਼ੀ ਸਮਾ ਗੱਡੀ ਦਾ ਹਾਰਨ ਵਜਾਉਦਾ ਰਿਹਾ ,ਕਾਰ ਚਾਲਕ ਵੀਰੇਵਾਲਾ ਖੁਰਦ ਦਾ ਨਿਵਾਸੀ ਸੀ ਜੋ ਅੱਜਕੱਲ੍ਹ ਹਰਿੰਦਰਾ ਨਗਰ ਫਰੀਦਕੋਟ ਵਿਖੇ ਰਹਿ ਰਿਹਾ ਸੀ।

Video ??