PSPCL:Weekly schedule for Punjab Industries

May 15, 2022 - PatialaPolitics

PSPCL:Weekly schedule for Punjab Industries

ਚੰਡੀਗੜ੍ਹ

🚩ਪੰਜਾਬ ਵਿਚ ਬਿਜਲੀ ਕਿੱਲਤ ਨਾਲ ਨਜਿੱਠਣ ਲਈ ਇੰਡਸਟਰੀ ਦਾ ਹਫਤਾਵਾਰੀ ਕੱਟ

🚩 ਸ਼‌ਡਊਲ ਮੁਤਾਬਕ ਸੋਮਵਾਰ ਨੂੰ ਪੱਛਮੀ ਲੁਧਿਆਣਾ ਸਰਕਲ

🚩 ਮੰਗਲਵਾਰ ਨੂੰ ਪੂਰਬੀ ਲੁਧਿਆਣਾ ਤੇ ਸਬ ਲੁਧਿਆਣਾ ਸਰਕਲ

🚩 ਬੁੱਧਵਾਰ ਨੂੰ ਪਟਿਆਲਾ, ਸੰਗਰੂਰ, ਬਰਨਾਲਾ ਸਰਕਲ

🚩 ਵੀਰਵਾਰ ਨੂੰ ਉੱਤਰੀ ਜ਼ੋਨ

🚩 ਸ਼ੁੱਕਰਵਾਰ ਨੂੰ ਮੁਹਾਲੀ ਸਰਕਲ

🚩 ਸ਼ਨੀਵਾਰ ਨੂੰ ਰੋਪੜ ਸਰਕਲ ਤੇ ਐਤਵਾਰ ਨੂੰ ਸਰਹੱਦੀ ਜ਼ੋਨ ਦੀ ਬਿਜਲੀ ਸਪਲਾਈ ਬੰਦ ਰਹੇਗੀ

🚩 ਇੰਡਸਟਰੀ ਨੂੰ 3500 ਮੈਗਾਵਾਟ ਬਿਜਲੀ ਸਪਲਾਈ ਹੋ ਰਹੀ ਹੈ।