2 Killed in major accident on Patiala Sirhind road

July 25, 2021 - PatialaPolitics

2 Killed in major accident on Patiala Sirhind road

ਚੜ੍ਹਦੀ ਸਵੇਰ ਖੂਨੀ ਪਟਿਆਲਾ-ਸਰਹਿੰਦ ਰੋਡ ਨੇ ਉਜਾੜ ਤਾ ਅੱਜ ਇਕ ਹੋਰ ਪਰਿਵਾਰ ? ਹੇਮਕੁੰਟ ਪਟਰੋਲ ਪੰਪ ਨੇੜੇ ਹੋਏ Accident ਚ 2️⃣ ਦੀ ਮੌਤ?

ਜਾਣਕਾਰੀ ਅਨੁਸਾਰ,ਟੱਕਰ ਕਾਰ ਅਤੇ ਮੋਟਰਸਾਈਕਲ ਵਿੱਚ ਹੋਈ
ਮੋਟਰਸਾਈਕਲ ਸਵਾਰ ਇੱਕ ਆਦਮੀ ਅਤੇ ਇੱਕ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ,ਜਦਕਿ ਮੋਟਰਸਾਈਕਲ ਤੇ ਸਵਾਰ ਮਹਿਲਾ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।

ਕਾਰ ਚਾਲਕ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ

Join #PatialaHelpline & #PatialaPolitics for latest updates ?