Patiala:Illegal liquor smugglers in paramilitary uniform held

June 1, 2022 - PatialaPolitics

Patiala:Illegal liquor smugglers in paramilitary uniform held

first 01.06.2022

ਪਟਿਆਲਾ ਪੁਲਿਸ ਅਤੇ ਆਬਕਾਰੀ ਵਿਭਾਗ ਪੰਜਾਬ ਵੱਲੋਂ ਪੈਰਾਮਿਲਟਰੀ ਫੋਰਸ ਦੇ ਭੇਸ ਦੀ ਆੜ ਵਿੱਚ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ

ਮਾਨਯੋਗ ਸ਼੍ਰੀ ਵੀ.ਕੇ. ਭਾਵਰਾ,ਆਈ.ਪੀ.ਐਸ. ਡੀ.ਜੀ.ਪੀ. ਪੰਜਾਬ, ਸ਼੍ਰੀ ਮੁਖਵਿੰਦਰ ਸਿੰਘ ਛੀਨਾਂ, ਆਈ.ਪੀ.ਐਸ., ਆਈ.ਜੀ.ਪੀ. ਪਟਿਆਲਾ ਰੇਂਜ, ਪਟਿਆਲਾ ਅਤੇ ਸ੍ਰੀ ਸਿਨ੍ਹਾ ਆਈ.ਏ.ਐਸ ਏ.ਸੀ.ਐਸ.ਟੀ.ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀ ਵਰੁਣ ਰੂਜਮ ਆਈ.ਏ.ਐਸ. ਆਬਕਾਰੀ ਕਮਿਸ਼ਨਰ ਪੰਜਾਬ, ਸ੍ਰੀ ਦੀਪਕ ਪਾਕ, ਆਈ.ਪੀ.ਐਸ. ਐਸ.ਐਸ.ਪੀ. ਪਟਿਆਲਾ, ਸ਼੍ਰੀ ਨਰਸ ਦੂਬੇ, ਸੰਯੁਕਤ ਕਮਿਸ਼ਨਰ, ਆਬਕਾਰੀ ਪੰਜਾਬ ਜੀ ਦੀ ਨਿਗਵਾਨੀ ਵਿਚ ਆਬਕਾਰੀ ਵਿਭਾਗ ਅਤੇ ਪਟਿਆਲਾ ਪੁਲਿਸ ਦੀਆਂ ਟੀਮਾਂ ਵੱਲੋਂ ਸਾਂਝੇ ਤੋਰ ਪਰ ਇੱਕ ਅਪਰੇਸ਼ਨ ਦੌਰਾਨ ਮਿਲਟਰੀ ਫੋਰਸ ਦੇ ਕੇਸ ਦੀ ਆੜ ਵਿੱਚ ਅੰਤਰਰਾਜੀ ਸਰਾਬ ਸਮਗਲਿੰਗ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।

 

ਇਸ ਸਬੰਧੀ ਸ਼੍ਰੀ ਦੀਪਕ ਪਾਰੀਕ ਆਈ.ਪੀ.ਐਸ ਪਟਿਆਲਾ ਵੱਲੋਂ ਦੱਸਿਆ ਗਿਆ ਹੈ ਕਿ ਪਟਿਆਲਾ ਪੁਲਿਸ ਦੇ ਐਂਟੀ ਨਾਰਕੋਟਿਕਸ ਸੈਲ ਦੇ ਇੰਚਾਰਜ ਇੰਸਪੈਕਟਰ ਜਗਬੀਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਅਤੇ ਆਬਕਾਰੀ ਵਿਭਾਗ ਦੇ ਸਪੈਸ਼ਲ ਉਪਰੇਸ਼ਨ ਗਰੁੱਪ ਐਸ.ਓ.ਜੀ, ਪੰਜਾਬ ਵਿਚ ਚਲ ਅੰਤਰਰਾਜੀ ਸਰਾਬ ਸਮਗਲਿੰਗ ਦੇ ਗੋਰਖ ਧੰਦੇ ਨੂੰ ਨੱਥ ਪਾਈ ਹੈ।ਇੱਕ ਗੁਪਤ ਸੂਚਨਾਂ ਦੇ ਅਧਾਰ ਤੇ ਅੰਤਰਰਾਜੀ ਗਿਰੋਹ ਦੇ ਕਿ ਚੰਡੀਗੜ੍ਹ ਤੋਂ ਪੰਜਾਬ ਅਤੇ ਹੋਰ ਰਾਜਾ ਵਿੱਚ ਭਾਰੀ ਮਾਤਰਾ ਵਿੱਚ ਚੰਡੀਗੜ੍ਹ ਮਾਹਕਾ ਸਰਾਬ ਸਪਲਾਈ ਕਰਦੇ ਹਨ।ਐਂਟੀ ਨਾਰਕੋਟਿਕਸ ਸੈੱਲ ਪਟਿਆਲਾ ਅਤੇ ਆਬਕਾਰੀ ਵਿਭਾਗ ਦੇ ਐਸ.ਉ.ਜੀ. ਦੀਆਂ ਅਣਥੱਕ ਕੋਸ਼ਿਸ ਨਾਲ ਇੱਕ ਗਿਰੋਹ ਦਾ ਪਰਦਾਫਾਸ ਕੀਤਾ ਗਿਆ ਹੈ।ਅੱਜ ਮਿਤੀ 162022 ਨੂੰ ਉਕਤ ਸਾਂਝੀਆਂ ਟੀਮਾਂ ਵੱਲੋਂ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆ ਹੋਇਆ ਖਾਣਾ ਖੇੜੀ ਗੰਡਿਆ ਦੇ ਏਰੀਏ ਵਿੱਚ ਨਾਕਾਬੰਦੀ ਕੀਤੀ ਗਈ ਜਿਸ ਦੋਰਾਨ ਨਾਕੋ ਪਰ ਇੱਕ ਟਰੱਕ ਨੰਬਰੀ LL 32 BG 3835 ਜੋ ਕਿ ਪੈਰਾ ਮਿਲਟਰੀ ਪੁਲਿਸ ਦੇ ਸਰਕਾਰੀ ਵਾਹਨ (ਜਿਸ ਦੇ ਅੱਗੇ ਪਿਛੇ ਪੁਲਿਸ ਲਿਖਿਆ ਹੋਇਆ ਸੀ) ਦੀ ਦਿਖ ਵਰਗਾ ਟਰੱਕ ਜਿਸ ਵਿੱਚ ਦੋ ਵਿਅਕਤੀ Paramilitary Police ਦੀ ਜਾਅਲੀ ਵਰਦੀ ਪਹਿਣੇ ਧੰਨ ਹਨ ਨੂੰ ਰੋਕਿਆ ਗਿਆ।ਜਿਹਨ੍ਹਾਂ ਨੇ ਰੋਕਣ ਪਰ ਪੁਲਿਸ ਨੂੰ ਝਾਂਸਾ ਦੇਣ ਲਈ ਆਪਣਾ ਜਾਅਲੀ IBP ਦਾ ਪਹਿਚਾਣ ਪੱਤਰ ਪੇਸ਼ ਕੀਤਾ। ਸੂਚਨਾ ਭਰੋਸੇਯੋਗ ਹੋਣ ਕਰਕੇ ਟਰੰਕ ਦੀ ਤਲਾਸੀ ਲਈ ਗਈ ਜਿਸ ਦੌਰਾਨ ਟਰੱਕ ਵਿੱਚੋਂ 11 ਪੇਟੀਆਂ ਚੰਡੀਗੜ੍ਹ ਮਾਰਕਾ ਅੰਗ੍ਰੇਜੀ ਸਰਾਬ ਬਰਾਮਦ ਕੀਤੀਆਂ ਗਈਆਂ। ਸਖਤੀ ਨਾਲ ਪੁੱਛਗਿਛ ਕਰਨ ਉਪਰੰਤ ਟਰੱਕ ਸਵਾਰਾ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ ਲੱਗਭਗ ਇੱਕ ਸਾਲ ਤੋਂ ਪੈਰਾਮਿਲਟਰੀ ਫੋ ਦੀ ਆੜ ਵਿੱਚ ਇਸ ਨਜਾਇਜ਼ ਸਰਾਬ ਦੇ ਗੋਰਖ ਨੂੰ ਅੰਜਾਮ ਦਿੰਦਾ ਆ ਰਿਹਾ ਹੈ।

 

ਦੋਸ਼ੀਆਂ ਦੇ ਨਾਮ

 

1.

 

ਸਰਬਜੀਤ ਸਿੰਘ ਪੁੱਤਰ ਬਖਸੀਸ ਸਿੰਘ ਵਾਸੀ ਪਿੰਡ ਬਹਿਲੋਲੀ ਥਾਣਾ ਪੰਜੋਖਰਾ ਸਾਹਿਬ, ਜਿਲ੍ਹਾ ਅੰਬਾਲਾ, ਹਰਿਆਣਾ ।ਫਤ ਰ

 

2. ਸੁਰਿੰਦਰ ਸਿੰਘ ਉਰਫ ਸੇਮ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਮੈਣ ਮਾਜਰਾ ਥਾਣਾ ਨਰਾਇਣਗੜ੍ਹ, ਜਿਲ੍ਹਾ ਅੰਬਾਲਾ, ਹਰਿਆਣਾ।( ਗ੍ਰਿਫਤਾਰ

 

ਇਹਨਾਂ ਕੋਲੋ ਮੌਕੇ ਪਰ 4400 ਪੇਟੀਆਂ ਚੰਡੀਗੜ੍ਹ ਮਾਰਕਾ ਅੰਗ੍ਰੇਜੀ ਮਹਾਬ

 

1.

 

2.

 

(ਮਾਰਕਾ Bottom Up. Discount, Jubliee. Rajadhari whisky) 04 ਸੈਂਟ ਜਾਅਲੀ ITBP ਦੀ ਵਰਦੀ

 

3.

 

ਟਰੱਕ ਨੰਬਰੀ UP 32 ]3G 3835 ਜੋ ਕਿ ਪੈਰਾ ਮਿਲਟਰੀ ਪੁਲਿਸ ਦੇ ਸਰਕਾਰੀ ਵਾਹਨ ਜਿਸ ਦੇ ਅੱਗੇ

 

ਪਿਛੇ ਪੁਲਿਸ ਲੋਗੋ ਲੱਗਿਆ ਹੋਇਆ ਸੀ)

 

4. 5. ITBP ਦਾ ਜਾਅਲੀ ਆਈ.ਡੀ ਕਾਰਡ 02 ਮੋਬਾਇਲ ਫੋਨ

Video ??