Patiala:ANC recovered banned psychotropic tablets

June 5, 2022 - PatialaPolitics

Patiala:ANC recovered banned psychotropic tablets

ਮਾਨਯੋਗ ਡੀ.ਜੀ.ਪੀ. ਪੰਜਾਬ ਸ੍ਰੀ ਵੀ.ਕੇ ਭਾਵਰਾ, ਆਈ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਵਿੱਚ ਨਸ਼ਿਆ ਵਿਰੁੱਧ ਜੰਗੀ ਪੱਧਰ ਤੇ ਇਕ ਮੁਹਿਮ ਵਿਡੀ ਗਈ ਹੈ। ਜਿਸ ਵਿੱਚ ਆਈ.ਜੀ.ਪੀ ਪਟਿਆਲਾ ਰੇਂਜ, ਪਟਿਆਲਾ ਸ੍ਰ: ਸੁਖਵਿੰਦਰ ਸਿੰਘ ਛੀਨਾ, ਆਈ.ਪੀ.ਐਸ, ਐਸ.ਐਸ.ਪੀ. ਪਟਿਆਲਾ ਸ੍ਰੀ, ਦੀਪਕ ਪਾਰੀਕ, ਆਈ.ਪੀ.ਐਸ ਜੀ ਦੀ ਯੋਗ ਅਗਵਾਈ ਹੇਠ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਇੰਸਪੈਕਟਰ ਜਗਬੀਰ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਇਕ ਵੱਡੀ ਸਫਲਤਾ ਮਿਲੀ ਹੈ ਜਿਸ ਵਿੱਚ ਵੱਖ-ਵੱਖ ਬ੍ਰਾਂਡਾ ਦੀਆਂ ਪਾਬੰਦੀਸ਼ੁਦਾ ਸਾਈਕੋਟ੍ਰੋਪਿਕ ਗੋਲੀਆਂ ਦੀ ਵਪਾਰਕ ਮਾਤਰਾ ਬਰਾਮਦ ਹੋਈ ਹੈ

 

ਉਪਰੋਕਤ ਦੇ ਸਬੰਧ ਵਿੱਚ ਮੁਕੱਦਮਾ ਨੰਬਰ 116 ਮਿਤੀ (04.06.2022 ਅਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਵਲ ਲਾਈਨ ਪਟਿਆਲਾ ਦਰਜ ਕੀਤਾ ਗਿਆ ਹੈ। ਇਹ ਪਾਬੰਦੀਸ਼ੁਦਾ ਸਾਈਕਪਿਕ ਗੋਲੀਆਂ ਇਕ ਟਾਟਾ ਟਰੱਕ ਨੰਬਰੀ PB 10 HQ 1295 ਜਿਹੜਾ ਕਿ ਐਕਸਾਈਜ਼ ਐਂਡ ਟੈਕਟੇਸ਼ਨ ਵਿਭਾਗ ਵੱਲੋਂ ਡਿਟੇਲ ਕੀਤਾ ਗਿਆ ਸੀ, ਵਿਚੋ ਰਿਕਵਰ ਕੀਤੀਆਂ ਗਈਆ ਹਨ। ਇਸ ਕੇਸ ਵਿੱਚ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇਕ ਦੀ ਭਾਲ ਜਾਰੀ ਹੈ।ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਦੋਸ਼ੀਆਂ ਵੱਲੋਂ ਇਹ ਡਰੱਗ ਦਿੱਲੀ ਤੋਂ ਲਿਆਂਦੀ ਗਈ ਸੀ ਅਤੇ ਇਸ ਡਰੰਗ ਨੂੰ ਪੰਜਾਬ ਦੇ ਵੱਖ-ਵੱਖ ਏਰੀਆ ਵਿੱਚ ਸਪਲਾਈ ਕੀਤਾ ਜਾਣਾ ਸੀ। ਐਂਟੀ ਨਾਰਕੋਟਿਕ ਸੈੱਲ ਵੱਲ ਉਕਤ ਦੋਸ਼ੀਆ ਦਾ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਡੂੰਘਾਈ ਨਾਲ ਇਸ ਕੇਸ ਦੀ ਜਾਂਚ ਕੀਤਾ ਜਾ ਸਕੇ।

 

ਦੋਸ਼ੀਆ ਦਾ ਨਾਮ

 

1) ਰਣਜੀਤ ਸਿੰਘ ਪੁੱਤਰ ਸ੍ਰੀ ਗੁਰਮੀਤ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ਹਾਬੜਾ ਰੋਡ ਲੁਧਿਆਣਾ( ਗ੍ਰਿਫਤਾਰ) 2) ਮਨਜੀਤ ਸਿੰਘ ਉਰਫ ਮਿੰਟੂ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਲੋਹਾਰਾ ਥਾਣਾ ਡਾਬਾ ਲੁਧਿਆਣਾ (ਗ੍ਰਿਫਤਾਰ 3) ਸੋਹਣ ਸਿੰਘ ਉਰਫ ਸੋਨੀ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਰਾਜਗੜ੍ਹ ਲੁਧਿਆਣਾ

 

ਰਿਕਵਰੀ

 

1) ਲੋਮੋਟਿਲ

 

2) ਅਲਪਰਾਜੇਲਮ

 

3) ਨੀਟਰਾਵੈਂਟ

 

1,00,20 ਗੋਲੀਆਂ 4800 ਗੋਲੀਆਂ

 

180 ਗੋਲੀਆਂ ਪਾਬੰਦੀਸ਼ੁਦਾ ਸਾਈਕੋਪਿਕ ਗਲੀਆਂ

 

ਕੁੱਲ 1,05,000

 

ਇਸ ਮੁਕੱਦਮੇ ਦੀ ਅਗਲੀ ਤਫਤੀਸ਼ ਜਾਰੀ ਹੈ