Punjab Police ASI shoots youth in thigh at Dera Bassi

June 27, 2022 - PatialaPolitics

Punjab Police ASI shoots youth in thigh at Dera Bassi

ਡੇਰਾਬੱਸੀ ਦੇਰ ਰਾਤ ਪੁਲਿਸ ਤੇ ਨੌਜਵਾਨਾਂ ਵਿਚਕਾਰ ਹੋਈ ਜਬਰਦਸਤ ਬਹਿਸ

 

ਪਿੰਡ ਹੈਬੇਤਪੁਰ ਵਿਖੇ ਇੱਕ ਚੈਕ ਪੋਸਟ ‘ਤੇ ਪੁਲਿਸ ਨੂੰ ਇੱਕ ਔਰਤ ਦੇ ਬੈਗ ਦੀ ਤਲਾਸ਼ੀ ਲੈਣ ਤੋਂ ਇਨਕਾਰ ਕਰਨ ਵਾਲੇ ਨੌਜਵਾਨਾਂ ਤੇ ਪੁਲਿਸ ਵਿਚਕਾਰ ਤਕਰਾਰ

 

ਤਕਰਾਰ ਦੋਰਾਨ ਏਐਸਆਈ ਨੇ ਨੌਜਵਾਨ ਦੇ ਪੱਟ ਚ ਮਾਰੀ ਗੋਲੀ

Video ??