CM Bhagwant Mann vacates 2828 acre illegally occupied land
July 29, 2022 - PatialaPolitics
CM Bhagwant Mann vacates 2828 acre illegally occupied land
*CM ਦੀ ਰੇਡ : ਲਓ ਜੀ ਆ ਗਿਆ ਕੱਚਾ ਚਿੱਠਾ ਸਾਹਮਣੇ*
ਪੰਜਾਬ ਸਰਕਾਰ ਦੀ 2828 ਏਕੜ ਜ਼ਮੀਨ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਹੁਰਾਂ ਦੀ ਅਗਵਾਈ ਵਿਚ ਛੁਡਵਾਈ ਗਈ
ਇਹ ਜ਼ਮੀਨ ਪਹਾੜਾਂ ਦੀਆਂ ਜੜ੍ਹਾਂ ਵਿਚ ਸਥਿਤ ਹੈ ਅਤੇ ਰਸੂਖ ਦਾਰਾਂ ਦੇ ਕਬਜ਼ੇ ਹੇਠ ਸੀ
ਸਿਆਸੀ ਅਤੇ ਸਾਬਕਾ ਅਫ਼ਸਰਾਂ ਵਿਚ ਕਈ ਵੱਡੇ ਨਾਮ ਸ਼ਾਮਿਲ ਹਨ
(1) ਫੌਜਾ ਸਿੰਘ (ਸਾਬਕਾ ਅਫ਼ਸਰ) ਦੇ ਕਬਜ਼ੇ ਹੇਠ 1100 ਏਕੜ
(2) ਈਮਾਨ ਸਿੰਘ ਮਾਨ (ਪੁੱਤਰ ਸਿਮਰਨਜੀਤ ਸਿੰਘ ਮਾਨ) ਦੇ ਨਾਮ 125 ਏਕੜ
(3) ਸਿਮਰਨਜੀਤ ਸਿੰਘ ਮਾਨ ਦੀ ਧੀ ਅਤੇ ਜਵਾਈ ਦੇ ਕਬਜ਼ੇ ਹੇਠ ਵੀ ਜ਼ਮੀਨ
- (4) ਦੀਪਕ ਬਾਂਸਲ
(5) ਤੇਜਬੀਰ ਸਿੰਘ ਢਿੱਲੋਂ
(6) ਦੀਪਇੰਦਰ ਸਿੰਘ ਢਿੱਲੋਂ
(7) ਮਨਜੀਤ ਸਿੰਘ ਧਨੋਆ
(8) ਰੀਟਾ ਸ਼ਰਮਾ (PTC) ਵਾਲੇ
ਇਨ੍ਹਾਂ ਤੋਂ ਇਲਾਵਾ ਕਈ ਹੋਰ ਨਾਮ ਵੀ ਇਨ੍ਹਾਂ ਕਬਜ਼ਿਆਂ ਵਿਚ ਸ਼ਾਮਿਲ ਹਨ ਬਾਰੇ ਵੀ ਜਲਦ ਖੁਲਾਸੇ