Vijay Kuka,KK Malhotra blames AAP for viral video
August 31, 2022 - PatialaPolitics
Vijay Kuka,KK Malhotra blames AAP for viral video
ਮੈਂ ਵਿਜੇ ਕੂਕਾ ਐਮ.ਸੀ ਵਾਰਡ ਨੰਬਰ 54,ਤਹਾਨੁੰ ਸੱਭ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਕੁੱਛ ਦਿਨਾਂ ਤੋ ਕੁੱਛ ਸ਼ਰਾਰਤੀ ਅਨਸਰਾ ਵੱਲੋ ਇੱਕ ਆਡੀਓ ਵਾਇਰਲ ਕਿਤੀ ਜਾ ਰਹੀ ਹੈ। ਜਿਸ ਵਿਚ ਸਾਡੇ ਪੀ.ਐਲ.ਸੀ ਦੇ ਜਿਲਾ ਪ੍ਰਧਾਨ ਕੇ.ਕੇ ਮਲਹੋਤਰਾ ਜੀ ਦੀ ਆਵਾਜ ਦੱਸਿਆ ਜਾ ਰਿਹਾ ਹੈ। ਮੈਂ ਆਪ ਸੱਭ ਨੂੰ ਦੱਸਣਾ ਚਾਹੁੰਦਾ ਹਾਂ ਕੀ ਮੇਰੇ ਅਤੇ ਕੇ.ਕੇ ਮਲਹੋਤਰਾ ਜੀ ਵਿੱਚ ਬਹੁਤ ਵਧੀਆ ਅਤੇ ਭਰਾਵਾ ਵਰਗੇ ਸੰਬੰਧ ਹਨ,ਵਿਰੋਧੀ ਪਾਰਟਿਆ ਵੱਲੋ ਜਾਣ ਬੁੱਝ ਕੇ ਸਾਡੀ ਪਾਰਟੀ ਵਿੱਚ ਫੁੱਟ ਪਵਾਉਣ ਦੇ ਮੰਤਵ ਨਾਲ ਇਹ ਆਡੀਓ ਵਾਇਰਲ ਕਿਤੀ ਜਾ ਰਹੀ ਹੈ,ਜੋ ਕਿ ਸਰਾ ਸਰ ਗੱਲਤ ਹੈ।
View this post on Instagram