Big announcement by Punjab CM Mann on Teachers Day

September 5, 2022 - PatialaPolitics

Big announcement by Punjab CM Mann on Teachers Day


ਅਧਿਆਪਕ ਦਿਵਸ ਮੌਕੇ CM
@BhagwantMann ਦੇ ਅਹਿਮ ਐਲਾਨ

ਸਰਕਾਰੀ ਕਾਲਜਾਂ ‘ਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਗੈਸਟ ਫੈਕਲਟੀ ਅਧਿਆਪਕਾਂ ਨੂੰ ਰੱਖਣ ਦੀ ਪ੍ਰਵਾਨਗੀ

1 Oct. 22 ਤੋਂ UGC ਦਾ 7ਵਾਂ ਪੇਅ-ਕਮਿਸ਼ਨ ਲਾਗੂ

ਲੰਮੇ ਸਮੇਂ ਤੋਂ ਕਾਲਜਾਂ ‘ਚ ਗੈਸਟ ਫੈਕਲਟੀ ਵਜੋਂ ਕੰਮ ਕਰ ਰਹੇ ਅਧਿਆਪਕਾਂ ਦੇ ਸਨਮਾਨ ਭੱਤੇ ‘ਚ ਸਨਮਾਨਯੋਗ ਵਾਧਾ