Shooter Deepak Mundi and others were brought to Rajpura CIA

September 12, 2022 - PatialaPolitics

Shooter Deepak Mundi and others were brought to Rajpura CIA

? ਸਿੱਧੂ ਮੂਸੇਵਾਲ ਦੇ ਕਾਤਲ ਦੀਪਕ ਮੁੰਡੀ,ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਦਾ ਪੁਲਿਸ ਰਿਮਾਂਡ ਮਿਲਿਆ

? ਦੇਰ ਰਾਤ ਸਖ਼ਤ ਸੁਰੱਖਿਆ ਪ੍ਰਬੰਧਾ ਹੇਠ ਤਿੰਨਾਂ ਖਤਰਨਾਕ ਗੈਂਗਸਟਰ ਨੂੰ ਸੀਆਈਏ ਸਟਾਫ਼ ਰਾਜਪੁਰਾ ਵਿੱਚ ਲਿਆਂਦਾ

? ਸੀਆਈਏ ਸਟਾਫ਼ ਰਾਜਪੁਰਾ ਦੀ ਸੁਰੱਖਿਆ ਦੇ ਪ੍ਰਬੰਧ ਹੋਰ ਵੀ ਵਧਾਏ