One killed in accident near Sirhandi Gate Patiala
September 23, 2022 - PatialaPolitics
One killed in accident near Sirhandi Gate Patiala
ਪਟਿਆਲਾ ਦੇ ਰਾਜਪੁਰਾ ਰੋਡ ਪਰਸ਼ੂਰਾਮ ਚੌਂਕ ‘ਤੇ ਵਾਪਰਿਆ ਹਾਦਸਾ, ਸਕੂਟਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ, ਦੋ ਸਕੂਟਰ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਸੀ ਉਹਨਾਂ ਵਿੱਚੋ ਰਣਜੀਤ ਸਿੰਘ ਦੀ ਮੌਤ ਹੋ ਗਈ ਹੈ .
ਰਣਜੀਤ ਸਿੰਘ ਆਪਣੇ ਭਰਾ ਗੁਰਚਰਨ ਸਿੰਘ ਨਾਲ ਜਾ ਰਹੇ ਸਨ ਜਦੋ ਇਕ ਤੇਜ ਰਫਤਾਰ ਟਰੱਕ ਨੇ ਉਹਨਾਂ ਨੂੰ ਸਰਹੰਦੀ ਗੇਟ ਨੇੜੇ ਟੱਕਰ ਮਾਰੀ ਜਿਸ ਵਿਚ ਉਹਨਾਂ ਦੀ ਮੌਤ ਹੋ ਗਈ ਅਤੇ ਗੁਰਚਰਨ ਸਿੰਘ ਤੇ ਸੱਟਾਂ ਲੱਗੀਆਂ
ਪਟਿਆਲਾ ਪੁਲਿਸ ਨੇ U/S 279,304-A,337,427 IPC ਪਰਚਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਲਈ ਹੈ
Video
View this post on Instagram