Powercut in Patiala on 24 September

September 23, 2022 - PatialaPolitics

Powercut in Patiala on 24 September

 

ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 23-09-2022
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉੱਤਰ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਆਨਾਜ ਮੰਡੀ, 26 ਬਸੰਤ ਵਿਹਾਰ, ਕੈਲਰਿਓਣ ਹੋਟਲ, ਸਿਰਹਿੰਦ ਰੋਡ, ਯਾਦਵਿੰਦਰਾ ਕਾਲੋਨੀ , ਦੀ ਬਿਜਲੀ ਸਪਲਾਈ ਮਿਤੀ 24.09.2022 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ: ਇੰਜ ਬਿਰਜੇਸ ਕੁਮਾਰ , ਸਬ ਡਵੀਜਨ ਅਫ਼ਸਰ, ਉੱਤਰ ਤਕਨੀਕੀ ਪਟਿਆਲਾ।
ਫੋਨ 9646110048