Protest by Farmers on Patiala Rajpura Toll Plaza

October 26, 2022 - PatialaPolitics

Protest by Farmers on Patiala Rajpura Toll Plaza

ਪਟਿਆਲਾ

🚩ਰਾਜਪੁਰਾ ਰੋਡ ਤੇ ਵੱਡਾ ਜਾਮ

🚩ਬਹਾਦਰਗੜ੍ਹ ਦੋਂਨ ਕਲਾ ਕੋਲ ਕਿਸਾਨਾਂ ਨੇ ਲਾਇਆ ਜਾਮ

🚩ਕਿਸਾਨ ਦੀ ਮਿਰਤਕ ਦੇਹ ਰੱਖ ਕੇ ਧਰਨਾ

🚩ਦੋਂਨਪਾਸੇ ਲੱਗਿਆ ਵੱਡਾ ਜਾਮ

🚩ਟੋਲ ਟੈਕਸ ਤੋਂ ਯੂਨੀਵਰਸਿਟੀ ਤੱਕ ਜਾਮ.