Patiala Police nab criminal who escaped from Rajindra Hospital

November 3, 2022 - PatialaPolitics

Patiala Police nab criminal who escaped from Rajindra Hospital

ਇਲਾਜ ਦੌਰਾਨ ਰਾਜਿੰਦਰਾ ਹਸਪਤਾਲ ਤੋਂ ਭਜਿਆ ਕੇਦੀ ਡਰੱਗਜ਼ ਸਮਗਲਰ ਅਮਰੀਕ ਸਿੰਘ ਪੁਲਸ ਨੇ ਕੀਤਾ ਕਾਬੂ,ਗਿਰਫਤਾਰੀ ਦੌਰਾਨ ਇੱਕ 9MM ਦਾ ਵਿਦੇਸ਼ੀ ਪਿਸਟਲ ਅਤੇ 3 ਮੈਗਜ਼ੀਨ ਤੇ ਨਾਲ ਹੀ 7 ਜਿੰਦਾ ਕਾਰਤੂਸ ਬਰਾਮਦ

ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਭਜਿਆ ਕੈਦੀ ਅਮਰੀਕ ਸਿੰਘ ਪੁਲਿਸ ਨੇ ਮੁੜ ਫਿਰ ਤੋਂ ਕੀਤਾ ਗ੍ਰਿਫਤਾਰ ਅਮਰੀਕ ਸਿੰਘ ਦੇ ਉਪਰ ਡਰੱਗ ਤਸਕਰੀ ਦੇ ਕਈ ਮੁਕੱਦਮੇ ਦਰਜ ਹਨ ਜਿਸ ਨੂੰ ਹੁਣ ਭਵਾਨੀਗੜ੍ਹ ਰੋਡ ਸਮਾਨਾ ਹਲਕਾ ਦੇ ਨਜ਼ਦੀਕ ਪੈਂਦੇ ਪਿੰਡ ਬਾੱਮਣਾ ਬਸਤੀ ਤੋਂ ਗਿਰਫ਼ਤਾਰ ਕੀਤਾ ਗਿਆ ਜਿਥੋਂ ਉਸ ਪਾਸੋ ਇੱਕ 9MM ਦਾ ਵਿਦੇਸ਼ੀ ਪਿਸਟਲ ਅਤੇ 3 ਮੈਗਜ਼ੀਨ ਤੇ ਨਾਲ ਹੀ 7 ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਇਸਦੇ ਨਾਲ ਹੀ ਇਸ ਗੱਡੀ ਦੇ ਵਿੱਚ ਕੈਦੀ ਅਮਰੀਕ ਸਿੰਘ ਪੰਜ ਸੀਸ ਕਟਵਾਏ ਹਨ ਉਹ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਜਿਸਦਾ ਨੰਬਰ ਹੈ PB65 AT 9282 ਬਰਾਮਦ ਕੀਤੀ ਗਈ ਪੁਲਿਸ ਵੱਲੋਂ ਪਹਿਲਾਂ ਹੀ ਗਿਆਨੀ ਅਮਰੀਕ ਸਿੰਘ ਨੂੰ ਭਜਾਉਣ ਵਾਲੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਇਸਦੇ ਨਾਲ ਹੀ ਅਮਰੀਕ ਸਿੰਘ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਉਣ ਵਾਲੇ 2 ਵਾਰਡਨ ਵੀ ਪੁਲਿਸ ਨੇ ਗਿਰਫ਼ਤਾਰ ਕੀਤੇ ਸਨ ਤੇ ਹੁਣ ਉਨ੍ਹਾਂ ਪਾਸੋਂ ਵੀ ਪੁੱਛਗਿੱਛ ਕਰ ਕੇ ਕਦੇ ਅਮਰੀਕ ਸਿੰਘ ਨੂੰ ਪੁਲੀਸ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਹੈ

 

 

View this post on Instagram

 

A post shared by Patiala Politics (@patialapolitics)