Amritpal Singh is under house arrest by Punjab Police

ਮੋਗਾ
ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਵੱਲੋਂ ਪਿੰਡ ਸਿੰਘਾਂਵਾਲਾ ਦੇ ਗੁਰੂਦੁਆਰਾ ਸਾਹਿਬ ਵਿਖੇ ਕੀਤਾ ਗਿਆ ਨਜ਼ਰਬੰਦ। ਸੂਤਰਾਂ ਮੁਤਾਬਿਕ ਜਲੰਧਰ ਸਮਾਗਮ ਦੌਰਾਨ ਹਾਲਾਤ ਨਾ ਵਿਗੜਨ ਦੇ ਚਲਦਿਆਂ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ। ਭਾਰੀ ਸੰਖਿਆ ਚ ਪੁਲਿਸ ਬਲ ਮੌਜੂਦ।