Patiala: FIR against 2 for displaying weapons on Social media

November 21, 2022 - PatialaPolitics

Patiala: FIR against 2 for displaying weapons on Social media

 

ਅਜਕਲ ਸੋਸ਼ਲ ਮੀਡੀਆ ਤੇ ਨੌਜਵਾਨ ਬੰਦੂਕਾਂ ਨਾਲ ਫੋਟੋਆਂ ਤੇ ਵੀਡਿਓ ਪੋਸਟ ਕਰਦੇ ਡਰਦੇ ਨਹੀਂ ਹਨ। ਇਸ ਤਰ੍ਹਾਂ ਦੀਆਂ ਤਸਵੀਰਾਂ ਸਾਡੇ ਸਮਾਜ ਵਿਚ ਗੰਨ ਕਲਚਰ ਨੂੰ ਪ੍ਰਮੋਟ ਕਰਦਿਆਂ ਹਨ। ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ 2 ਬੰਦਿਆ ਤੇ FIR ਦਰਜ ਕੀਤੀ ਹੈ। ਇਕ ਥਾਣਾ ਅਰਬਣ ਇਸਟੇਟ ਅਤੇ ਥਾਣਾ ਤ੍ਰਿਪੜੀ ਵਿਚ FIR ਦਰਜ ਕੀਤੀ ਹੈ । ਇਸੀ ਦੌਰਾਨ ਪਟਿਆਲਾ ਪੁਲਿਸ ਨੇ ਬੀਤੇ ਦਿਨੀਂ ਦੋਸ਼ੀ ਆਪਣੀ ਇੰਸਟਾਗ੍ਰਾਮ ਤੇ ਹਥਿਆਰਾ ਨਾਲ ਫੋਟੋਆਂ ਪਾ ਰਿਹਾ ਹੈ ਅਤੇ ਲੋਕਾ ਨੂੰ ਜਾਨੋ ਮਾਰਨ ਦੀਆ ਧਮਕੀਆ ਦੇ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਕਰ ਰਿਹਾ ਹੈ ਅਤੇ ਇੱਕ ਹੋਰ ਦੋਸ਼ੀ ਜਿਸਦੀ Instagram ਆਈ.ਡੀ ਬਣਾਈ ਹੋਈ ਹੈ, ਜੋ ਗੰਨ ਕੱਲਚਰ ਨੂੰ ਬਢਾਵਾ ਦਿੰਦਾ ਹੋਇਆ ਆਪਣੀ ਆਈ.ਡੀ ਤੇ 12 ਬੋਰ ਗੰਨ ਅਤੇ ਪਿਸਟਾਲ ਨਾਲ ਫੋਟੋਆ ਪਾਉਂਦਾ ਹੈ, ਤੇ ਉਸਦੇ ਉਪਰ ਰੈੱਡ ਕਰਕੇ ਇੱਕ 12 ਬੋਰ ਡਬਲ ਬੈਰਲ ਗੰਨ ਬ੍ਰਾਮਦ ਹੋਈ। ਪਟਿਆਲਾ ਪੁਲਿਸ ਨੇ ਇੱਕ ਦੋਸ਼ੀ ਤੇ ਧਾਰਾ DTD 20- 11-22 U/S 153,188, 506 IPC, 25/54/59 Arms Act ਤੇ ਦੂਸਰੇ ਦੋਸ਼ੀ ਤੇ ਧਾਰਾ DTD 20-11-22 U/S 188,153 IPC ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ