Aurangabad: Spurned, PhD student sets self on fire and hugs girl; Boy dead
November 22, 2022 - PatialaPolitics
Aurangabad: Spurned, PhD student sets self on fire and hugs girl; Boy dead

ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਪ੍ਰੇਮਿਕਾ ਦੇ ਵਿਆਹ ਤੋਂ ਇਨਕਾਰ ਕਰਨ ‘ਤੇ ਨਾਰਾਜ਼ ਨੌਜਵਾਨ ਨੇ ਕਾਲਜ ‘ਚ ਖੁਦ ਨੂੰ ਅੱਗ ਲਗਾ ਲਈ, ਫਿਰ ਨੇੜੇ ਖੜ੍ਹੀ ਲੜਕੀ ਨੂੰ ਗਲੇ ਲਗਾ ਲਿਆ। 90 ਫੀਸਦੀ ਝੁਲਸਣ ਵਾਲੇ ਲੜਕੇ ਦੀ ਮੌਤ ਹੋ ਗਈ ਹੈ, ਜਦਕਿ 55 ਫੀਸਦੀ ਸੜ ਚੁੱਕੀ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ।