Patiala: Fraudster impersonating CMD Er Baldev Sran on WhatsApp,FIR registered
November 24, 2022 - PatialaPolitics
Patiala: Fraudster impersonating CMD Er Baldev Sran on WhatsApp,FIR registered
ਪਟਿਆਲਾ,24ਨਬੰਵਰ,2022:ਪਾਵਰਕਾਮ ਦੇ ਵਿਭਾਗ ਵਿਚ ਬੜਾ ਹੀ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਕਿ ਪਾਵਰਕਾਮ ਦੇ ਸੀ ਐਮ ਡੀ ਦੀ ਵੱਟਸਐਪ ਆਈ ਡੀ ਦੀ ਦੂਰਵਰਤੋ ਕੀਤੀ ਗਈ ਹੈ ਤਾਂ ਉਨ੍ਹਾਂ ਦੇ ਦਫਤਰ ਨੇ ਕਿਸੇ ਅਗਿਆਤ ਵਿਅਕਤੀ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਥਾਣਾ ਪਟਿਆਲਾ ਕੋਤਵਾਲੀ ਵਿਚ ਐਫ ਆਈ ਆਰ ਨੰਬਰ 241 ਮਿਤੀ 23.11.22 ਦਰਜ ਕੀਤੀ ਗਈ ਹੈ। ਕਿਸੇ ਅਗਿਆਤ ਵਿਅਕਤੀਆਂ/ ਵਿਅਕਤੀ ਨੇ ਆਪਣੇ ਵੱਟਸਐਪ ਨੰਬਰ 9798210449,6354462849 ਤੇ ਬਲਦੇਵ ਸਿੰਘ ਸਰਾਂ ਦੀ ਜਾਅਲੀ ਆਈ ਡੀ ਬਣਾ ਕੇ ਤੇ ਉਨ੍ਹਾਂ ਦੀ ਡੀ ਪੀ ਲਗਾਂ ਕੇ ਪਾਵਰਕਾਮ ਦੇ ਅਫਸਰਾਂ ਨਾਲ਼ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਪਟਿਆਲਾ ਪੁਲਿਸ ਨੇ ਨਾ ਮਾਲੂਮ ਦੋਸ਼ੀਆਂ ਤੇ ਧਾਰਾ DTD 23- 11-22 U/S 66-D IT Act ਲਗਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।