Punjab: Apple thief awarded with Laahnti Award
December 6, 2022 - PatialaPolitics
Punjab: Apple thief awarded with Laahnti Award
ਬੀਤੇ ਦਿਨੀਂ ਸਰਹੰਦ ਦੇ ਕੋਲ ਪਿੰਡ ਬਸੰਤਪੁਰਆ ਨਜ਼ਦੀਕ ਸੇਬਾਂ ਦੇ ਟਰੱਕ ‘ਚੋਂ ਸੇਬ ਚੋਰੀ ਕਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਗਿੱਦੜਬਾਹਾ ਵਾਸੀਆਂ ਨੇ ‘ਲਾਹਨਤੀ ਐਵਾਰਡ’ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੇਬਾਂ ਦਾ ਲੰਗਰ ਲਗਾ ਕੇ ਕਿਹਾ ਕਿ ਸੇਬ ਸਾਥੋਂ ਲੈ ਜਾਓ, ਪਰ ਸਾਡੇ ਪੰਜਾਬ ਨੂੰ ਬਦਨਾਮ ਨਾ ਕਰੋ।
View this post on Instagram