Clash between Punjab Police PCR officers at Jalandhar
December 8, 2022 - PatialaPolitics
Clash between Punjab Police PCR officers at Jalandhar
ਗੁਰੂ ਨਾਨਕ ਮਿਸ਼ਨ ਚੌਕ ਨੇੜੇ ਇਕ ਪੈਟਰੋਲ ਪੰਪ ’ਤੇ ਪੀ. ਸੀ. ਆਰ. ਜੂਲੋ ਦੇ ਮੁਲਾਜ਼ਮਾਂ ’ਚ ਝਗੜਾ ਹੋ ਗਿਆ ਤੇ ਇਕ ਪੁਲਸ ਮੁਲਾਜ਼ਮ ਨੇ ਦੂਸਰੇ ਪੁਲਸ ਮੁਲਾਜ਼ਮ ਦੀ ਡੰਡੇ ਨਾਲ ਕੁੱਟਮਾਰ ਕੀਤੀ। ਇਸ ਸਾਰੀ ਘਟਨਾ ਦੀ ਵੀਡੀਓ ਇਕ ਆਟੋ ਚਾਲਕ ਨੇ ਆਪਣੇ ਮੋਬਾਇਲ ’ਚ ਕੈਦ ਕਰ ਕੇ ਵਾਇਰਲ ਕਰ ਦਿੱਤੀ, ਜਦੋਂ ਇਹ ਵੀਡੀਓ ਉੱਚ ਅਧਿਕਾਰੀਆਂ ਤੱਕ ਪਹੁੰਚੀ ਤਾਂ ਕੁੱਟਮਾਰ ’ਚ ਸ਼ਾਮਲ ਮੁਲਾਜ਼ਮਾਂ ਨੂੰ ਬੁਲਾ ਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ