Punjab: Man tied in front of truck as punishment for ‘stealing wheat bags’

December 12, 2022 - PatialaPolitics

Punjab: Man tied in front of truck as punishment for ‘stealing wheat bags’

ਕਣਕ ਦੀਆਂ ਦੋ ਬੋਰੀਆਂ ਚੋਰੀ ਕਰਨ ਦੀ ਸਜ਼ਾ ਵਜੋਂ ਇੱਕ ਵਿਅਕਤੀ ਨੂੰ ਚੱਲਦੇ ਟਰੱਕ ਦੇ ਅੱਗੇ ਬੰਨ੍ਹੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਵੀਡਿਓ ਪੰਜਾਬ ਦੇ ਮੁਕਤਸਰ ਸ਼ਹਿਰ ਦੀ ਦਸੀ ਜਾ ਰਹੀ ਹੈ।

ਵੀਡੀਓ ਵਿੱਚ ਟਰੱਕ ਵਿਅਕਤੀ ਦੇ ਕੋਲ ਬੈਠਾ ਕਿਸੇ ਨੂੰ ਦੱਸ ਰਿਹਾ ਹੈ ਕਿ ਉਸ ਨੇ ਕਣਕ ਦੀਆਂ ਦੋ ਬੋਰੀਆਂ ਚੋਰੀ ਕੀਤੀਆਂ ਹਨ ਅਤੇ ਹੁਣ ਉਸ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ।

 

View this post on Instagram

 

A post shared by Patiala Politics (@patialapolitics)