Patiala: Truck carrying illicit liquor seized,driver arrested

December 13, 2022 - PatialaPolitics

Patiala: Truck carrying illicit liquor seized,driver arrested

Patiala: Truck carrying illicit liquor seized,driver arrested

ਐਕਸਾਇਜ਼ ਵਿਭਾਗ ਦੀ ਵੱਡੀ ਕਾਰਵਾਈ 190 ਪੇਟੀਆਂ ਸ਼ਰਾਬ ਸਮੇਤ ਕੈਟਰ ਕਾਬੂ

ਪਟਿਆਲਾ

ਐਕਸਾਇਜ਼ ਵਿਭਾਗ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਪਟਿਆਲਾ ਸਮਾਣਾ ਰੋਡ ’ਤੇ ਸ਼ਰਾਬ ਦੀਆ ਪੇਟੀਆਂ ਸਮੇਤ ਇਕ ਕੈਂਟਰ ਨੂੰ ਫੜਿਆ ਗਿਆ ਹੈ। ਇਸ ਮੌਕੇ ਕੈਂਟਰ ਦੇ ਡਰਾਈਵਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਈ. ਟੀ. ਓ ਪਿਯੂਸ਼ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਟੀਮ ਵਲੋ 190 ਪੇਟੀਆਂ ਫੜੀਆਂ ਗਈਆਂ ਹਨ ਜੋ ਕਿ ਕੈਂਟਰ ਵਿਚ ਖ਼ੁਫ਼ੀਆ ਤਰੀਕੇ ਨਾਲ ਲੁਕਾਈਆਂ ਹੋਈਆਂ ਸਨ। ਇਸ ਮੌਕੇ ਐਕਸਾਇਜ਼ ਇੰਸਪੈਕਟਰ ਜਸਵਿੰਦਰ ਸਿੰਘ, ਐਕਸਾਇਜ਼ ਇੰਸਪੈਕਟਰ ਦਲਜੀਤ ਸਿੰਘ, ਇੰਸਪੈਕਟਰ ਨਵਪ੍ਰੀਤ ਸਿੰਘ, ਏ. ਐਸ. ਆਈ. ਗੁਰਮੀਤ ਸਿੰਘ, ਦਵਿੰਦਰ ਸਿੰਘ ਮੌਜੂਦ ਸਨ।

 

View this post on Instagram

 

A post shared by Patiala Politics (@patialapolitics)