Will serve a legal notice against those who say ‘transport mafia’: Sukhbir Badal

December 14, 2022 - PatialaPolitics

Will serve a legal notice against those who say ‘transport mafia’: Sukhbir Badal

Will sereve a legal notice against those who say 'transport mafia': Sukhbir Badal

ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਥੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ, ਉਥੇ ਹੀ ਪੰਜਾਬ ਦੇ ਇੱਕਤਰਫ਼ਾ ਮੀਡੀਆ ਨੂੰ ਵੀ ਕੋਸਿਆ।

ਉਨ੍ਹਾਂ ਐਲਾਨ ਕਰਿਆ ਕਿ, ਸਾਨੂੰ ਟਰਾਂਸਪੋਰਟ ਮਾਫ਼ੀਆ ਕਹਿਣ ਵਾਲਿਆਂ ਤੇ ਮਾਣਹਾਨੀ ਦਾ ਮੁਕੱਦਮਾ ਠੋਕਾਂਗੇ ਅਤੇ ਸਭ ਤੋਂ ਪਹਿਲਾਂ ਨੋਟਿਸ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੂੰ ਭੇਜਿਆ ਜਾਵੇਗਾ।

ਸੁਖਬੀਰ ਬਾਦਲ ਨੇ ਕਿਹਾ ਕਿ, ਸਾਡੀ ਟਰਾਂਸਪੋਰਟ ਕੰਪਨੀ 1947 ਤੋਂ ਚੱਲਦੀ ਆ ਰਹੀ ਹੈ ਅਤੇ ਸਾਡੀਆਂ ਬੱਸਾਂ ਬਿਲਕੁਲ ਸਹੀ ਅਤੇ ਮਿਲੇ ਰੂਟਾਂ ਤੇ ਹੀ ਚੱਲ ਰਹੀਆਂ ਹਨ।

 

View this post on Instagram

 

A post shared by Patiala Politics (@patialapolitics)