Patiala MC team reaches Madrasi Dosa Shop
December 15, 2022 - PatialaPolitics
Patiala MC team reaches Madrasi Dosa Shop
ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਮਦਰਾਸੀ ਦੋਸੇ ਦੀਆਂ ਦੋ ਦੁਕਾਨਾਂ ਦੇ ਉੱਪਰ ਪਟਿਆਲਾ ਦੀ ਕਾਰਪੋਰੇਸ਼ਨ ਕਮੇਟੀ ਵੱਲੋਂ ਚੁਕਿਆ ਗਿਆ ਨਜਾਇਜ਼ ਤੌਰ ਤੇ ਰੱਖਿਆ ਸਮਾਂਨ ਇੱਕੋ ਹੀ ਦੁਕਾਨ ਤੇ ਕੀਤੀ ਗਈ ਚਾਰ ਤੋਂ ਪੰਜ ਵਾਰੀ ਕਾਰਵਾਈ ਬਾਅਦ ਵਿੱਚ ਦੋਨੋਂ ਦੁਕਾਨਦਾਰ ਹੋਏ ਆਪਸ ਵਿੱਚ ਗੁੱਥਮ-ਗੁੱਥੀ ਓਹੀ ਨਜਾਇਜ਼ ਕਬਜ਼ਾ ਹਟਾਉਣ ਆਏ ਅਧਿਕਾਰੀ ਨੇ ਕਿਹਾ ਕਿ ਅਸੀਂ ਪਟਿਆਲੇ ਵਿੱਚ ਜੋ ਵੀ ਨਜਾਇਜ਼ ਤੌਰ ਤੇ ਕਬਜ਼ੇ ਕੀਤੇ ਗਏ ਹਨ ਉਹਨੂੰ ਹਟਾਇਆ ਜਾ ਰਿਹਾ ਹੈ ਤਾਂ ਜੋ ਪਬਲਿਕ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਨਾ ਆਵੇ