Powercut in Patiala on 20 December
December 19, 2022 - PatialaPolitics
Powercut in Patiala on 20 December
ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 20-12-2022
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿੱਡ ਸ਼ਕਤੀ ਵਿਹਾਰ ਅਧੀਨ ਪੈਂਦੇ 11 ਕੇ.ਵੀ. ਸੰਤ ਨਗਰ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਕੋਲੰਬੀਆ ਏਸ਼ੀਆ ਹਸਪਤਾਲ, ਪੰਜਾਬੀ ਬਾਗ, ਡਾ ਕਲੇਰ ਵਾਲੀ ਸਾਈਡ, ਜੱਗੀ ਸਵੀਟਸ,ਭੁਪਿੰਦਰਾ ਰੋਡ, ਕਿਸ਼ੋਰ ਕਲੋਨੀ,ਸੇਵਕ ਕਲੋਨੀ ਦੀ ਬਿਜਲੀ ਸਪਲਾਈ ਮਿਤੀ 2 0.12.2022 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ: ਇੰਜ: ਰਵਿੰਦਰ ਸਿੰਘ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।
ਮੋਬਾਈਲ ਨੰਬਰ:- 96461-24409