VeerBalDiwas to be held on 26th Dec in presence of PM Narendra Modi in Delhi
December 23, 2022 - PatialaPolitics
VeerBalDiwas to be held on 26th Dec in presence of PM Narendra Modi in Delhi
🚩ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ’ਵੀਰ ਬਾਲ ਦਿਵਸ’ ਵਜੋਂ ਮਨਾਉਣ ਦੀ ਵੱਡੀ ਪੱਧਰ ’ਤੇ ਤਿਆਰੀ
🚩 ਕੇਂਦਰ ਸਰਕਾਰ ਦੇ ਸਭਿਆਚਾਰ ਮੰਤਰਾਲੇ ਵੱਲੋਂ ਮੇਜਰ ਧਿਆਨ ਚੰਦ ਕੌਮੀ ਸਟੇਡੀਅਮ ਦਿੱਲੀ ਵਿਚ 26 ਦਸੰਬਰ ਸਵੇਰੇ 11.00 ਵਜੇ ਤੋਂ ਵੱਡਾ ਸਮਾਗਮ ਜਾਏਗਾ
🚩ਮੁੱਖ ਮਹਿਮਾਨ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਮੂਲੀਅਤ ਕਰਨਗੇ