Patiala:Clash outside college,one injured
December 23, 2022 - PatialaPolitics
Patiala:Clash outside college,one injured
ਪਟਿਆਲਾ:ਦੋ ਗਰੁੱਪਾਂ ਵਿਚਕਾਰ ਕਾਲਜ ਦੇ ਬਾਹਰ ਚਲੀਆਂ ਕਿਰਪਾਨਾਂ,ਇਕ ਜ਼ਖਮੀ
ਜਾਣਕਾਰੀ ਅਨੁਸਾਰ 21 ਸਾਲਾਂ ਦਾ ਨੌਜਵਾਨ ਹਾਰਦਿਕ ਜ਼ਖਮੀ ਹੋਇਆ ਹੈ,ਹਾਰਦਿਕ ਪਟਿਆਲਾ ਦੇ ਮੁਲਤਾਨੀ ਮੱਲ ਮੋਦੀ ਕਾਲਜ ਦੇ ਵਿੱਚ ਪੜਦਾ ਹੈ,ਜਦੋਂ ਉਹ ਕਾਲਜ ਤੋਂ ਬਾਹਰ ਨਿਕਲਿਆ ਤਾਂ ਕੁਝ ਨੌਜਵਾਨਾਂ ਨੇ ਹੱਥਾਂ ਦੇ ਵਿਚ ਤਲਵਾਰਾਂ ਲੈ ਕੇ ਉਸ ਉੱਪਰ ਹਮਲਾ ਕਰ ਦਿੱਤਾ, ਮੌਕੇ ਤੇ ਖੜੇ ਦੋਸਤਾਂ ਨੇ ਉਸਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਜਿਥੇ ਉਸਦਾ ਇਲਾਜ ਚਲ ਰਿਆ ਹੈ
View this post on Instagram