Clash outside Modi College Patiala,FIR against 2 groups
December 24, 2022 - PatialaPolitics
Clash outside Modi College Patiala,FIR against 2 groups
ਬੀਤੇ ਦਿਨੀ ਦੁਪਹਿਰ ਦੇ ਸਮੇ ਦੋ ਧਿਰਾ ਦੀ ਮੋਦੀ ਕਾਲਜ ਪਟਿ. ਦੇ ਬਾਹਰ ਤਕਰਾਰਬਾਜੀ ਹੋ ਗਈ ਸੀ, ਜਿਸ ਕਰਕੇ ਦੋਵੇਂ ਧਿਰਾਂ ਨੇ ਇਕ ਦੁੱਜੇ ਧਿਰ ਦੀ ਕੁੱਟਮਾਰ ਕੀਤੀ, ਜਿਸ ਕਾਰਨ ਪਟਿਆਲਾ ਪੁਲਿਸ ਨੇ ਦੋਵੇਂ ਧਿਰਾਂ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ । ਪਟਿਆਲਾ ਪੁਲਿਸ ਨੇ ਪਾਰਟੀ 1 ਦੇ ਕਰਮਜੋਤ, ਰਜਨੀਸ਼, ਮੋਹਿਤ, ਨਿਸ਼ਾਂਤ, ਪਿਯੂਸ਼, ਅਰਸ਼, ਤੇ ਹੋਰ ਖਿਲਾਫ ਧਾਰਾ 307,506,148,149 IPC ਅਤੇ ਪਾਰਟੀ 2 ਦੇ ਹਾਰਦਿਕ , ਲਗਨ,ਹਰੀਸ਼ , ਭਵਨ ਤੇ ਨਾਮਾਲੂਮ ਵਿਅਕਤੀਆਂ ਖਿਲਾਫ ਧਾਰਾ 323,324,148,149 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ
View this post on Instagram