Sukhbir Singh Badal with family at Darbar Sahib, Amritsar
January 5, 2023 - PatialaPolitics
Sukhbir Singh Badal with family at Darbar Sahib, Amritsar
ਅੱਜ ਵਾਹਿਗੁਰੂ ਜੀ ਦੀ ਆਪਾਰ ਬਖ਼ਸਿਸ਼ ਸਦਕਾ ਸਾਡੇ ਪਰਿਵਾਰ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ “ਹਰਿ ਕੀ ਪਉੜੀ’ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਾਉਣ ਲਈ ਵਾਰੀ ਦੀ ਬਖਸ਼ਿਸ਼ ਕੀਤੀ। ਪਰਿਵਾਰ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਤਮਸਤਕ ਹੋ ਕੇ ਸ਼ੁਕਰਾਨਾ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਵਾਹਿਗੁਰੂ ਆਪ ਕਿਰਪਾ ਕਰ ਕੁੱਲ ਲੋਕਾਈ ‘ਤੇ ਮਿਹਰ ਕਰਦੇ ਹੋਏ ਸਾਨੂੰ ਸਭ ਨੂੰ ਆਪਣੇ ਦਰ ਘਰ ਅਤੇ ਗੁਰਬਾਣੀ ਨਾਲ ਜੋੜਨ।