INC leader Birdavinder Singh Sidhu joins BJP

January 12, 2023 - PatialaPolitics

INC leader Birdavinder Singh Sidhu joins BJP

ਇੰਡੀਅਨ ਨੈਸ਼ਨਲ ਕਾਂਗਰਸ ਦੇ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਸਿੱਧੂ ਅਤੇ ਅਕਾਲੀ ਆਗੂ ਮੰਜੂ ਕੁਰੈਸ਼ੀ ਜੀ ਨੂੰ ਅੱਜ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਹਾਜ਼ਰੀ ਵਿੱਚ ਭਾਜਪਾ ਪੰਜਾਬ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਮੁਬਾਰਕਾਂ। ਮੈਨੂੰ ਯਕੀਨ ਹੈ ਤੁਹਾਡੇ ਭਾਜਪਾ ਵਿੱਚ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤ ​​ਮਿਲੇਗੀ ਅਤੇ ਤੁਸੀਂ ਦੋਵੇਂ ਪਾਰਟੀ ਅਤੇ ਸੂਬੇ ਦੀ ਬਿਹਤਰੀ ਲਈ ਸਖ਼ਤ ਮਿਹਨਤ ਕਰੋਗੇ।

.

Congratulations to senior Indian National Congress leader Birdavinder Singh Sidhu and Akali leader Manju Qureshi ji for joining BJP Punjab in the presence of State President Ashwani Sharma Ji today. I’m sure joining will further strengthen the party and you both will work hard for the betterment of the party and the state.