Punjab to develop OLA type app for medical emergency
CM ਦੀ ਅਗਵਾਈ ‘ਚ Ola ਦੀ ਤਰ੍ਹਾਂ ਇੱਕ ਐਪ ਬਣਾਈ ਜਾਵੇਗੀ ਜਿੱਥੇ Basic Life Support ਤੇ Advance Life Support ਵਾਲੀਆਂ Ambulances ਹੋਣਗੀਆਂ, ਜੋ ਹਰ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਲਈ ਉਪਲਬਧ ਰਹਿਣਗੀਆਂ।
ਇਹ ਚਲਦੇ-ਫਿਰਦੇ ਹਸਪਤਾਲ ਵਾਂਗੂ ਕੰਮ ਕਰਨਗੀਆਂ
Post Views: 492