Patiala Advocate Sukhmandeep Sran killed in road accident
January 24, 2023 - PatialaPolitics
Patiala Advocate Sukhmandeep Sran killed in road accident
Patiala Advocate Sukhmandeep Sran killed in road accident, he met with an accident near Nabha Road near PRTC workshop
ਪਟਿਆਲਾ ਨਾਭਾ ਰੋਡ ਸਥਿਤ ਪੀ.ਆਰ.ਟੀ.ਸੀ ਵਰਕਸ਼ਾਪ ਦੇ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਸੰਤੁਲਨ ਵਿਗੜਨ ਕਾਰਨ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਹਿਚਾਣ ਵਕੀਲ ਸੁਖਮਨਦੀਪ ਸਰਾ ਵਜੋਂ ਹੋਈ ਹੈ.
ਪਟਿਆਲਾ ਦਾ ਸਮੂਹ ਵਕੀਲ ਭਾਈਚਾਰਾ ਸ਼ੋਕਗ੍ਰਸਤ
ਵਕੀਲ ਭਾਈਚਾਰੇ ਵੱਲੋਂ ਅੱਜ ਲਈ NO WORK ਦਾ ਫ਼ੈਸਲਾ
ਨੌਜਵਾਨ ਐਡਵੋਕੇਟ ਸੁਖਮਨਦੀਪ ਸਰਾ ਦੀ ਨਾਭਾ ਰੋਡ ਉਤੇ ਸੜਕ ਹਾਦਸੇ ਵਿਚ ਮੌਤ ਹੋ ਜਾਣ ਕਾਰਨ ਪਟਿਆਲਾ ਦਾ ਸਮੂਹ ਵਕੀਲ ਭਾਈਚਾਰਾ ਸ਼ੋਕਗ੍ਰਸਤ
ਵਕੀਲ ਭਾਈਚਾਰੇ ਵੱਲੋਂ ਅੱਜ ਲਈ NO WORK ਦਾ ਫ਼ੈਸਲਾ