Punjab CM slams opposition over Mohalla Clinics
January 30, 2023 - PatialaPolitics
Punjab CM slams opposition over Mohalla Clinics
ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ..ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ..ਮੈਂ ਪੰਜਾਬ ਤੇ ਪੰਜਾਬੀਆਂ ਲਈ ਕੰਮ ਕਰਨ ‘ਚ ਲੱਗਿਆ ਹੋਇਆ ਹਾਂ..ਤੁਸੀਂ ਮੇਰੇ ‘ਤੇ ਵਿਸ਼ਵਾਸ ਕੀਤਾ ਹੈ ਮੈਂ ਤੁਹਾਡੇ ਵਿਸ਼ਵਾਸ ‘ਤੇ ਪੂਰਾ ਖ਼ਰਾ ਉੱਤਰਾਂਗਾਂ..ਜਿਹਨਾਂ ਨੂੰ ਲੋਕਾਂ ਨੇ ਗੱਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ, ਹੁਣ ਉਹ ਸਾਨੂੰ ਦੱਸਣਗੇ ਕੀ ਸਹੀ ਹੈ ਜਾਂ ਗਲਤ!