Punjab govt send 36 school principals to Singapore
February 4, 2023 - PatialaPolitics
Punjab govt send 36 school principals to Singapore
ਅੱਜ ਦੀ ਸਵੇਰ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਵਾਲੀ ਸਵੇਰ ਹੈ।
ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ Teachers Training ਲੈਣ ਲਈ ਸਿੰਘਾਪੁਰ ਜਾਣਗੇ।
ਉੱਥੋਂ ਵਾਪਸ ਆਉਣ ‘ਤੇ ਪੜ੍ਹਾਉਣ ਦੀ ਉੱਚ ਵਿਧੀ ਦੇ ਤਜ਼ਰਬੇ ਬਾਕੀ ਅਧਿਆਪਕਾਂ ਤੇ ਬੱਚਿਆਂ ਨਾਲ਼ ਸਾਂਝੇ ਕੀਤੇ ਜਾਣਗੇ।
ਸਿਹਤ ਤੇ ਸਿੱਖਿਆ ਖੇਤਰ ਸਾਡੀ ਪ੍ਰਾਥਮਿਕਤਾ ਨੇ, ਸਿੱਖਿਆ ‘ਚ ਪੰਜਾਬ ਵੱਖਰਾ ਮੁਕਾਮ ਹਾਸਲ ਕਰੇਗਾ
ਦਿੱਲੀ ਦੇ ਸਕੂਲਾਂ ਵਾਂਗ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਵੀ ਨੁਹਾਰ ਬਦਲ ਰਹੀ ਹੈ
@ArvindKejriwal ਨੇ ਸਿੱਖਿਆ ਤੇ ਸਿਹਤ ਖੇਤਰ ‘ਚ ਕ੍ਰਾਂਤੀ ਲਿਆਉਣ ਦਾ ਸੁਪਨਾ ਲਿਆ ਸੀ, ਉਹ ਹੁਣ ਪੂਰਾ ਹੋ ਰਿਹਾ ਹੈ