Reports of fire at shoe polish repair booth at Sheranwala Gate Patiala
February 10, 2023 - PatialaPolitics
Reports of fire at shoe polish repair booth at Sheranwala Gate Patiala
ਬੀਤੀ ਰਾਤ ਸਥਾਨਕ ਸੇਰਾਵਾਲਾ ਗੇਟ ਪਟਿਆਲਾ ਸਥਿਤ ਬੂਟ ਪਾਲਿਸ ਕਰਨ ਵਾਲੇ ਖੋਖਿਆ ਨੂੰ ਅੱਗ ਲੱਗ ਗਈ। ਕਿਹਾ ਜਾ ਰਿਹਾ ਹੈ ਕਿ ਅੱਗ ਕਿਸੇ ਨੇ ਜਾਣਬੁੱਝ ਕੇ ਲਾਈ ਹੈ। ਪੂਰੀ ਜਾਣਕਾਰੀ ਅਜੇ ਪ੍ਰਾਪਤ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕੇ ਇਕ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ।
View this post on Instagram