Bathinda:School Girl falls from a moving school van

February 10, 2023 - PatialaPolitics

Bathinda:School Girl falls from a moving school van

ਬਠਿੰਡਾ ‘ਚ ਚੱਲਦੀ ਸਕੂਲ ਵੈਨ ‘ਚੋਂ ਇਕ ਬੱਚੀ ਦੇ ਬਾਹਰ ਡਿੱਗਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਗਨੀਮਤ ਇਹ ਰਹੀ ਕਿ ਪਿੱਛੋਂ ਕੋਈ ਵਾਹਨ ਨਹੀਂ ਆ ਰਿਹਾ ਸੀ, ਨਹੀਂ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀ। ਜਾਣਕਾਰੀ ਮੁਤਾਬਕ ਬੀਤੇ ਦਿਨ ਪਿੰਡ ਕੋਠਾ ਗੁਰੂ ‘ਚ ਇਕ ਪ੍ਰਾਈਵੇਟ ਸਕੂਲ ਦੀ ਵੈਨ ਬੱਚਿਆ ਨੂੰ ਲੈ ਕੇ ਸਕੂਲ ਜਾ ਰਹੀ ਸੀ। ਇਸ ਦੌਰਾਨ ਵੈਨ ਦਾ ਦਰਵਾਜ਼ਾ ਖੁੱਲ੍ਹ ਗਿਆ ਅਤੇ ਬੱਚੀ ਸੜਕ ‘ਤੇ ਡਿੱਗ ਗਈ। ਦੱਸ ਦੇਈਏ ਕਿ ਬੱਚੀ ਦੇ ਵੈਨ ‘ਚੋਂ ਡਿੱਗਣ ਦੇ ਬਾਵਜੂਦ ਡਰਾਇਵਰ ਗੱਡੀ ਚਲਾਉਂਦਾ ਰਿਹਾ। ਜਿਸ ਦੇ ਚੱਲਦਿਆਂ ਸੜਕ ‘ਤੇ ਡਿੱਗੀ ਬੱਚੀ ਹਿੰਮਤ ਕਰਕੇ ਖ਼ੁਦ ਉੱਠੀ ਅਤੇ ਉਹ ਵੈਨ ਦੇ ਪਿੱਛੇ ਭੱਜੀ। ਉਸਨੂੰ ਭੱਜਦਾ ਦੇਖ ਵੈਨ ‘ਚ ਬੈਠੇ ਬੱਚਿਆਂ ਨੇ ਡਰਾਈਵਰ ਨੂੰ ਉਸਦੇ ਬਾਰੇ ਦੱਸਿਆ

The video that has gone viral shows that suddenly the back door of school van got opened and girl from inside fell on the road. the school management stated that the accident happened unknowingly and the van driver cannot be blamed for the same.

 

 

View this post on Instagram

 

A post shared by Patiala Politics (@patialapolitics)