Fight breaks out at Bathinda restaurant on Teddy Day
February 13, 2023 - PatialaPolitics
Fight breaks out at Bathinda restaurant on Teddy Day
ਬਠਿੰਡਾ ‘ਚ ਕੁਝ ਲੜਕਿਆਂ ਨੇ ਇਕ ਰੈਸਟੋਰੈਂਟ ‘ਚ ਦਾਖਲ ਹੋ ਕੇ ਸਕੂਲੀ ਵਰਦੀ ਵਾਲੇ ਜੋੜੇ ਦੀ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ ਲੜਕਾ ਇਕ ਰੈਸਟੋਰੈਂਟ ‘ਚ ਤਿੰਨ ਲੜਕੀਆਂ ਨਾਲ ਬੈਠਾ ਹੈ।
ਇਸ ਦੌਰਾਨ 4 ਲੜਕੇ ਰੈਸਟੋਰੈਂਟ ‘ਚ ਦਾਖਲ ਹੋ ਗਏ ਅਤੇ ਲੜਕੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਲੜਕੇ ਦੇ ਨਾਲ ਬੈਠੀਆਂ ਲੜਕੀਆਂ ਵੀ ਉਸ ਲੜਕੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਉਨ੍ਹਾਂ 4 ਲੜਕਿਆਂ ਨੇ ਲੜਕੀਆਂ ‘ਤੇ ਵੀ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਸਾਰਿਆਂ ਨੂੰ ਬੇਰਹਿਮੀ ਨਾਲ ਕੁੱਟਿਆ।
View this post on Instagram