Punjab to install solar power panels in all government buildings

February 13, 2023 - PatialaPolitics

 

Punjab to install solar power panels in all government buildings

ਹੁਣ ਸਰਕਾਰੀ ਅਦਾਰਿਆਂ ‘ਚ ਵੀ ਅਸੀਂ ਸੋਲਰ ਲਗਾਉਣ ਦੀ ਤਿਆਰੀ ਕਰ ਲਈ ਹੈ…ਅਦਾਰਿਆਂ ਵੱਲ ਬਕਾਇਆ ਬਿਜਲੀ ਦੇ ਬਿੱਲ ਭਰਨ ਤੋਂ ਬਾਅਦ ਉਹਨਾਂ ਨੂੰ ਸੋਲਰ ਦੀ ਸਹੂਲਤ ਦਿੱਤੀ ਜਾਵੇਗੀ…ਅਸੀਂ ਨਹੀਂ ਚਾਹੁੰਦੇ ਕਿ ਸਰਕਾਰੀ ਅਦਾਰੇ ਬਿਨਾਂ ਬਿਜਲੀ ਦੇ ਬਿੱਲ ਭਰੇ ਬਿਜਲੀ ਦੀ ਵਰਤੋਂ ਕਰਨ…ਪੰਜਾਬ ‘ਚ ਵੀ ਚੇਤਨਾ ਸਦਕਾ ਬਿਜਲੀ ਦੀ ਚੋਰੀ ਹਰ ਕੀਮਤ ‘ਤੇ ਰੋਕਾਂਗੇ…