Diljit Dosanjh In Chamkila’s Look

February 15, 2023 - PatialaPolitics

Diljit Dosanjh In Chamkila’s Look

ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਿਲਜੀਤ ਇੰਨੀਂ ਦਿਨੀਂ ਪ੍ਰਸਿੱਧ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ‘ਚ ਬਿਜ਼ੀ ਹਨ। ਇਸ ਦੇ ਲਈ ਦਿਲਜੀਤ ਨੇ ਖੁਦ ਨੂੰ ਪੂਰੀ ਤਰ੍ਹਾਂ ਚਮਕੀਲਾ ਲੁੱਕ ;ਚ ਢਾਲ ਲਿਆ ਹੈ। ਦਿਲਜੀਤ ਨੂੰ ਪਹਿਚਾਨਣਾ ਮੁਸ਼ਕਲ ਹੋ ਰਿਹਾ ਹੈ। ਨਵੇਂ ਲੁੱਕ ‘ਚ ਦਿਲਜੀਤ ਦੀ ਸ਼ਕਲ ਬਿਲਕੁਲ ਚਮਕੀਲਾ ਵਰਗੀ ਲੱਗ ਰਹੀ ਹੈ।