Punjabi Comedian Amritpal Chotu passed away

February 17, 2023 - PatialaPolitics

Punjabi Comedian Amritpal Chotu passed away

ਪੰਜਾਬੀ ਇੰਡਸਟਰੀ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਅੰਮ੍ਰਿਤਪਾਲ ਛੋਟੂ ਦਾ ਦੇਹਾਂਤ ਹੋ ਗਿਆ ਹੈ। ਅਮ੍ਰਿਤਪਾਲ ਸਿੰਘ ਉੱਘੇ ਹਾਸਰਸ਼ ਅਦਾਕਾਰ ਸਨ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਪੰਜਾਬੀ ਫਿਲਮ ਜਗਤ ਅੰਦਰ ਸੋਗ ਹੈ।